RAGAS OF AAD
SIRI GURU GRANTH SAHIB
AGGS is arranged firstly according to the Raga, secondly,
according to the nature or meter of the Sabd, thirdly authorship, and fourthly
the clef. The total number of Ragas and Raginis is 84; the Guru Arjan has used
only 31 musical measures in the scripture.
The Adi Granth starts with a
non-raga section, Japji (ਜਪੁਜੀ/ ਜਪੁ ਨਾਮਕ ਗੁਰਬਾਣੀ ਨਾਲ ਜੀ
ਸ਼ਬਦ ਸਨਮਾਨ ਬੋਧਕ ਲਾਇਆ ਜਾਂਦਾ ਹੈ), as the first entry.
This is followed by thirty-one
ragas in the following order:
- Sri Raga (ਸਿਰੀਰਾਗੁ)- It is the first musical mode in AGGS meaning respectful- ਸਤਕਾਰ ਯੋਗ
- Majh (ਮਾਝ )- It is # 2nd musical mode in AGGS to be sung at the fourth/eighth of the day (ਮੱਧਮ ਪੰਚਮ ਅਤੇ ਧੈਵਤ ਸ਼ੁਧ, ਗਾਂਧਾਰ ਅਤੇ ਇੱਕ ਰਾਗ, ਜੋ ਸੰਪੂਰਣ ਜਾਤਿ ਦਾ ਹੈ ਇਸ ਵਿੱਚ ਰਿਸ ੜਜ, ਸੰਵਾਦੀ ਰਿਸ਼ਟ ਅਤੇ ਦੋਵੇ, ਸ਼ੁੱਧ ਅਤੇ ਕੋਮਲ ਲਗਦੇ ਹਨ. ਗ੍ਰਹਸੁਰ ਅਤੇ ਵਾਦੀ ਸ;ਨਿਸਾ ਅਨੁਵਾਦੀ ਗਾਂਧਾਰ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਝ ਦਾ ਨੰਬਰ ਦੂਜਾ ਹੈ)
- Gauri (ਗਉੜੀ)-It is the # 3rd musical mode in AGGS to be sung at the fourth/eighth of the day- ਤੀਜਾ ਰਾਗ, ਇਹ ਦਿਨ ਦੇ ਚੌਥੇ ਪਹਿਰ ਦਾ ਰਾਗ ਹੈ/ ੜਵ ਹੈ. ਇਸ ਵਿੱਚ ਸ੍ਰੀ ਰਾਗ ਦਾ ਅੰਗ ਹੈ. ਦਿਸ ਦੀ;ਇੱਕ ਰਾਗਿਨੀ, ਜੋ ਪੂਰਬੀ ਠਾਟ ਦੀ ਔੜਵ ਸਾ ਭ ਵਾਦੀ ਅਤੇ ਆਰੋਹੀ ਵਿੱਚ ਗਾਂਧਾਰ ਅਤੇ ਧੈਵਤ ਵਰਜਿਤ ਹੈ. ਅਵਰੋਹੀ ਵਿੱਚ ਗਾਂਧਾਰ ਵਰਜਿਤ ਹੈ. ਰਿਸ ਭ ਅਤੇ ਧੈਵਤ ਕੋਮਲ, ਮੱਧਮ ਤੀਵ੍ਰ. ਬਾਕੀ ਸੁਰ ਸ਼ੁੱਧ ਹਨ. ਗਾਉਣ ਦਾ ਵੇਲਾ ਪੰਚਮ ਸੰਵਾਦੀ ਹੈ. ਰਿਸ . ਸ਼੍ਰੀ ਨ ਧਾ ਪ ਮੀ ਰਾ ਸ. ਅਵਰੋਹੀ- ਸ ਰਾ ਮੀ ਪ ਨ ਸ ਦਿਨ ਦਾ ਚੌਥਾ ਪਹਿਰ ਹੈ। ਆਰੋਹੀ- ਸ ਗੁਰੂ ਗ੍ਰੰਥ ਸਾਹਿਬ ਵਿੱਚ ਗਉੜੀ ਦਾ ਨੰਬਰ ਤੀਜਾ ਹੈ, ਅਤੇ ਇਸ ਰਾਗ ਦੇ ਅਨੇਕ ਭੇਦ ਲਿਖੇ ਹਨ. ਯਥਾ- ਗੁਆਰੇਰੀ, ਚੇਤੀ, ਦੱਖਣੀ, ਦੀਪਕੀ, ਪੂਰਬੀ, ਬੈਰਾਗਣ, ਮਾਝ, ਮਾਲਵਾ ਅਤੇ ਮਾਲਾ, ਦੂਜੇ ਰਾਗਾਂ ਨਾਲ ਕਰਕੇ2ਸੰਕੀਰਣ ਹੋਣ ਤੋਂ ਇਹ ਭੇਦ ਬਣ ਗਏ ਹਨ. ਸ਼ੋਕ ਹੈ ਕਿ ਇਸ ਵੇਲੇ ਰਾਗੀ ਇਹ ਸਾਰੇ ਭੇਦ ਸ੍ਪਸ੍ਟ ਗਾਉਂਦੇ ਨਹੀਂ ਸੁਣੀਦੇ)
- Asa (ਆਸਾ) It is the fourth musical mode in AGGS to be sung in the morning i.e. Asa Di Vaar ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ)
- Gujri (ਗੂਜਰੀ) – It is the fifth musical mode in AGGS to be sung in the first/eighth hour of the day- ਦਿਨ ਦੇ ਪਹਿਲੇ ਪਹਿਰ ਗਾਏ ਜਾਣ ਵਾਲਾ ਇਕ ਰਾਗ, ਭੈਰਉ ਰਾਗ ਅਥਵਾ ਦੀਪਕ ਰਾਗ ਦੀ ਇਸਤ੍ਰੀ। ਉਦਾਹਰਣ: ਕਾਮੋਦੀ ਅਉ ਗੂਜਰੀ ਸੰਗਿ ਦੀਪਕ ਕੇ ਥਾਪਿ॥ ਭ ਸੰਵਾਦੀ ੜਵ ਰਾਗਿਣੀ. ਇਸ ਵਿੱਚ ਪੰਚਮ ਵਰਜਿਤ ਹੈ। ਧੈਵਤ ਵਾਦੀ ਅਤੇ ਰਿਸ;ਟੋਡੀ ਠਾਟ ਦੀ ਇੱਕ ਸਾ ਦ ਸ਼ੁੱਧ ਹੈ. ਗਾਉਣ ਦਾ ਵੇਲਾ ਚਾਰ ਘੜੀ ਦਿਨ;ਭ ਗਾਂਧਾਰ ਧੈਵਤ ਕੋਮਲ, ਮੱਧਮ ਤੀਵ੍ਰ, ਨਿਸਾ2ਹੈ. ਰਿਸ . ਸ਼੍ਰੀ ਗੁਰੂ ਨ ਧਾ ਮੀ ਗਾ ਰਾ ਸ. ਅਵਰੋਹੀ- ਸ ਰਾ ਗਾ ਮੀ ਧਾ ਨ ਸ ਚੜ੍ਹੇ ਹੈ. ਆਰੋਹੀ- ਸ ਗ੍ਰੰਥਸਾਹਿਬ ਜੀ ਵਿੱਚ ਗੂਜਰੀ ਦਾ ਪੰਜਵਾਂ ਨੰਬਰ ਹੈ.
- Devgandhari (ਦੇਵਗੰਧਾਰੀ) - It is the 6th musical mode in AGGS and is sung 4 hours after sunrise. ਇਹ ਬਿਲਾਵਲ ਠਾਟ ਦੀ ਸੰਪੂਰਣ ਰਾਗਿਨੀ ੜਜ ਵਾਦੀ ਅਤੇ ਪੰਚਮ ਸੰਵਾਦੀ ਹੈ. ਗਾਂਧਾਰ ਦੁਰਬਲ ਹੋਕੇ ਲੱਗਦਾ ਹੈ. ਸਾਰੇ ਸ਼ੁੱਧ ਸੁਰ ਹਨ. ਸ ਨ ਧ ਮ ਗ ਰ. ਅਵਰੋਹੀ- ਸ2 ਰ ਮ ਪ ਧ ਸ ਗਾਉਣ ਦਾ ਵੇਲਾ ਚਾਰ ਘੜੀ ਦਿਨ ਚੜ੍ਹੇ ਹੈ. ਆਰੋਹੀ- ਸ ਦ;ਭ ਗਾਂਧਾਰ ਧੈਵਤ ਅਤੇ ਨਿਸਾ ੜਜ ਪੰਚਮ ਮੱਧਮ ਸ਼ੁੱਧ, ਰਿਸ2. ਕਿਤਨਿਆਂ ਨੇ ਦੇਵਗੰਧਾਰੀ ਵਿੱਚ ਸ ਸ ਕੋਮਲ ਮੰਨੇ ਹਨ. ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਇਸ ਦਾ ਨੰਬਰ ਛੀਵਾਂ ਹੈ.
- Bihagrha (ਬਿਹਾਗੜਾ) - It is the 7th musical mode in AGGS to be sung during the middle of night. ਇਹ ਬਿਲਾਵਲ ਠਾਟ ਦਾ ਸੰਪੂਰਣ ਰਾਗ ਹੈ. ਦ ਲਾਉਣ ਤੋਂ ਬਿਹਾਗੜਾ ਹੋ ਜਾਂਦਾ ਹੈ. ਇਸ ਵਿੱਚ ਤੀਵ੍ਰ ਮੱਧਮ ਭੀ ਬਹੁਤ;ਬਿਹਾਗ ਵਿੱਚ ਕੋਮਲ ਨਿਸਾ ਦ ਹੈ. ਅੰਤਰੇ ਵਿੱਚ;ਦੁਰਬਲ ਹੋਕੇ ਲਗ ਜਾਂਦਾ ਹੈ. ਵਾਦੀ ਸੁਰ ਗਾਂਧਾਰ ਅਤੇ ਸੰਵਾਦੀ ਕੋਮਲ ਨਿਸਾ ਦ ਭੀ ਲਗਦਾ ਹੈ. ਗਾਉਣੁ ਦਾ ਵੇਲਾ ਅੱਧੀ ਰਾਤ ਹੈ. ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਇਸ;ਸ਼ੁੱਧ ਨਿਸਾ ਰਾਗ ਦਾ ਨੰਬਰ ਸੱਤਵਾਂ ਹੈ.
- Vadhans (ਵਡਹੰਸੁ) - It is the 8th musical mode in AGGS to be sung at noon and 2nd/eighth of the night. ਪਰਮ ਹੰਸ, ਮਹਾਪੁਰਖ, ਮਹਾਂ ਬਿਬੇਕੀ। ਇਹ ਕਮਾਚਠਾਟ ਦਾ ਸੰਪੂਰਣ ਰਾਗ ਹੈ. ਭ ਸੰਵਾਦੀ ਹੈ. ਇਸ2ਦ ਦੋਵੇਂ ਲਗਦੇ ਹਨ. ਬਾਕੀ ਸਾਰੇ ਸੁਰ ਸ਼ੁੱਧ ਹਨ. ਪੰਚਮ ਵਾਦੀ ਅਤੇ ਰਿਸ;ਨਿਸਾ ਦਾ ਬਰਵੇ ਨਾਲ ਬਹੁਤ ਮੇਲ ਹੈ. ਕਈ ਵਡਹੰਸ ਨੂੰ ਦਿਨ ਦਾ ਦੇਸ ਆਖਦੇ ਹਨ. ਗਾਉਣ ਦਾ ਵੇਲਾ ਦੁਪਹਿਰ ਅਤੇ ਰਾਤ ਦਾ ਦੂਜਾ ਪਹਿਰ ਹੈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਡਹੰਸ ਦਾ ਅੱਠਵਾਂ ਨੰਬਰ ਹੈ. ਸੰਸਕ੍ਰਿਤ ਗ੍ਰੰਥਾਂ ਵਿੱਚ ਇਸ ਦਾ ਨਾਮ ਵਡਹੰਸਿਕਾ ਹੈ ਅਤੇ ਇਸ ਨੂੰ ਰਾਗਿਣੀ ਮੰਨਿਆ ਹੈ।
- Sorath (ਸੋਰਠਿ)-Wife of Megha Ragini-ਮੇਘ ਰਾਗ ਦੀ ਇੱਕ ਰਾਗਣੀ ਦਾ ਨਾਮ। It is the 9th musical mode in AGGS to be sung at the 2nd/eighth hour of the night- ਇਹ ਕਮਾਚ ਠਾਟ ਦਾ ਔੜਵ ਸੰਪੂਰਣ ਰਾਗ ਹੈ ਅਰਥਾਤ ਆਰੋਹੀ ਵਿੱਚ ਪੰਜ ਸੁਰ ਅਤੇ ਅਵਰੋਹੀ ਵਿੱਚ ਸੱਤ. ਇਸ ਵਿੱਚ ਗਾਂਧਾਰ ਦੁਰਬਲ ਹੈ. ਰਿਸ ਦ ਸ਼ੁੱਧ ਅਤੇ;ਵਾਦੀ ਅਤੇ ਧੈਵਤ ਸੰਵਾਦੀ ਹੈ. ਆਰੋਹੀ ਵਿੱਚ ਗਾਂਧਾਰ ਅਤੇ ਧੈਵਤ ਵਰਜਿਤ ਹਨ. ਨਿਸਾ ਦ ਸ਼ੁੱਧ ਅਤੇ ਅਵਰੋਹੀ ਵਿੱਚ ਕੋਮਲ ਹੈ. ਗਾਉਣ ਦਾ ਵੇਲਾ;ਕੋਮਲ ਦੋਵੇਂ ਲਗਦੇ ਹਨ. ਆਰੋਹੀ ਵਿੱਚ ਨਿਸਾ ਰਾਤ ਦਾ ਦੂਜਾ ਪਹਿਰ ਹੈ. ਆਰੋਹੀ- ਸ ਰ ਮ ਪ ਨ ਸ. ਅਵਰੋਹੀ- ਸ ਨਾ ਧ ਪ ਮ ਗ ਰ ਸ. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੋਰਠਿ ਦਾ ਨੌਵਾਂ ਨੰਬਰ ਹੈ।
- Dhanasari (ਧਨਾਸਰੀ)-It is the 10th musical mode in AGGS to be sung during the third/eighth of the day. ਇਹ ਕਾਫੀਠਾਟ ਦੀ ਸੰਪੂਰਣ ਰਾਗਿਣੀ ਹੈ. ਆਰੋਹੀ ਵਿੱਚ ਭੀਮਪਲਾਸੀ ਦਾ ਅੰਗ ਹੈ, ਅਵਰੋਹੀ ਵਿੱਚ ਪੂਰਵੀ ਅਤੇ ਮੁਲਤਾਨੀ ਦੀ ਰੰਗਤ ਹੈ. ਅਵਰੋਹੀ ਵਿਚ ਧੈਵਤ ਦੁਰਬਲ ਹੈ. ਪੰਚਮ ਅਤੇ ਗਾਂਧਾਰ ਦੀ ਸੰਗਤਿ ਹੈ. ਦ ਸ਼ੁੱਧ,;ੜਜ ਗਾਂਧਾਰ ਪੰਚਮ ਨਿਸਾ2ਪੰਚਮਵਾਦੀ ਸੁਰ ਹੈ. ਗਾਉਣ ਦਾ ਵੇਲਾ ਦਿਨ ਦਾ ਤੀਜਾ ਪਹਿਰ ਹੈ. ਸ ਰਾ ਗ ਮੀ ਪ ਧਾ ਨ ਅਵਰੋਹੀ- ਨ ਧਾ ਪ ਮੀ ਗ ਰਾ2ਭ ਧੈਵਤ ਕੋਮਲ, ਮੱਧਮ ਤੀਵ੍ਰ ਹੈ. ਆਰੋਹੀ- ਸ2ਰਿਸ ਦ ਕੋਮਲ ਮੰਨੇ ਹਨ. ਸ਼੍ਰੀ;ਭ ਪੰਚਮ ਧੈਵਤ ਸ਼ੁੱਧ ਅਤੇ ਗਾਂਧਾਰ ਮੱਧਮ, ਨਿਸਾ2ੜਜ ਰਿਸ2ਧ. ਕਈਆਂ ਨੇ ਸ ਗੁਰੂ ਗ੍ਰੰਥਸਾਹਿਬ ਵਿੱਚ ਧਨਾਸਿਰੀ ਦਾ ਨੰਬਰ ਦਸਵਾਂ ਹੈ।
- Jaitsari (ਜੈਤਸਰੀ) - It is the 11th musical mode in AGGS to be sung during the 4rth/eighth hour of the day- ਇਹ ਪੂਰਬੀ ਠਾਟ ਦੀ ਔੜਵ ਸੰਪੂਰਣ ਰਾਗਿਣੀ ਹੈ. ਆਰੋਹੀ ਵਿੱਚ ਰਿਸ ਭ ਕੋਮਲ ਹਨ,ਵਿੱਚ ਸਾਰੇ ਸੁਰ ਹਨ. ਵਾਦੀ ਸੁਰ ਗਾਂਧਾਰ ਹੈ, ਮੱਧਮ ਤੀਵ੍ਰ ਹੈ, ਧੈਵਤ ਅਤੇ ਰਿਸ ਘ ਮੀ ਪ ਨ ਸ ਬਾਕੀ ਸੁਰ ਸ਼ੁੱਧ ਲਗਦੇ ਹਨ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ. ਆਰੌਹੀ- ਸ . ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਜੈਤਸਿਰੀ ਦਾ ਗਿਆਰਵਾਂ ਨੰਬਰ ਹੈ.
- Todi (ਟੋਡੀ) - Wife of Raga Deepak-It is the 12th musical mode in AGGS to be sung in the morning at the 2nd/eighth hour of the day- ਇਹ ਟੋਡੀਠਾਟ ਦੀ ਸੰਪੂਰਣ ਰਾਗਿਣੀ ਹੈ. ਭ ਗਾਂਧਾਰ ਧੈਵਤ ਕੋਮਲ, ਮੱਧਮ ਤੀਵ੍ਰ ਅਤੇ ਬਾਕੀ ਸੁਰ ਸ਼ੁੱਧ ਹਨ. ਧੈਵਤ ਵਾਦੀ ਅਤੇ ਗਾਂਧਾਰ ਰਿਸ . ਰਾ ਗਾ ਮੀ ਪ ਧਾ ਨ ਸ ਸੰਵਾਦੀ ਹੈ. ਗਾਉਣ ਦਾ ਵੇਲਾ ਦਿਨ ਦਾ ਦੂਜਾ ਪਹਿਰ ਹੈ. ਆਰੋਹੀ- ਸ . ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਟੋਡੀ ਦਾ ਨੰਬਰ ਬਾਰਵਾਂ ਹੈ. ਨ ਧਾ ਪ ਮੀ ਗਾ ਰਾ ਸ ਅਵਰੋਹੀ- ਸ
- Bairari (ਬੈਰਾੜੀ) - It is the 13th musical mode in AGGS to be sung in the morning at the 2nd/eighth hour of the day- ਇਹ ਮਾਰੂਠਾਟ ਦੀ ਸੰਪੂਰਣ ਰਾਗਿਣੀ ਹੈ. ਸ ਕੋਮਲ ਅਤੇ ਮੱਧਮ ਤੀਵ੍ਰ ਹੈ, ਪਰ ਦੁਰਬਲ ਹੋਕੇ ਲਗਦਾ ਹੈ. ਵਾਦੀ ਗਾਂਧਾਰ ਅਤੇ ਸੰਵਾਦੀ ਧੈਵਤ ਹੈ. ਇਸ ਵਿੱਚ ਗਾਂਧਾਰ ਅਤੇ ਪੰਚਮ ਦੀ ਸੰਗਤਿ ਰਹਿਂਦੀ ਹੈ. ਇਸ ਦੇ ਗਾਉਣ ਦਾ ਵੇਲਾ ਦਿਨ ਦਾ ਦੂਜਾ ਪਹਿਰ ਹੈ. ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਬੈਰਾੜੀ ਦਾ ਤੇਰ੍ਹਵਾਂ ਨੰਬਰ ਹੈ.
- Tilang (ਤਿਲੰਗ) - It is the 14th musical mode in AGGS to be sung at the 3rd/eighth hour of the day- ਇਸ ਦਾ ਨਾਮ ਸੰਸਕ੍ਰਿਤ ਗ੍ਰੰਥਾਂ ਵਿੱਚ ਤ੍ਰਿਕਲਿੰਗ ਅਤੇ ਤ੍ਰਿਲਿੰਗ ਭੀ ਹੈ. ਇੱਕ ਦੱਖਣੀ ਦੇਸ਼ ਜੋ ਸ਼੍ਰੀਸ਼ੈਲ ਤੋਂ ਚੋਲ ਰਾਜ੍ਯ ਦੇ ਮੱਧ ਤੀਕ ਹੈ. ਇਸ ਨਾਮ ਦਾ ਕਾਰਣ ਇਹ ਹੈ ਕਿ ਇਸ ਵਿੱਚ ਸ਼੍ਰੀਸ਼ੈਲ, ਕਾਲੇਸ਼੍ਵਰ ਅਤੇ ਭੀਮੇਸ਼੍ਵਰ ਨਾਮਕ ਤਿੰਨ ਪਹਾੜ ਹਨ, ਜਿਨ੍ਹਾਂ ਉੱਪਰ ਤਿੰਨ ਸ਼ਿਵਲਿੰਗ ਹਨ। (2) ਭ ਅਤੇ ਧੈਵਤ ਵਰਜਿਤ ਹਨ. ਬਾਕੀ ਸਾਰੇ ਸੁਰ ਸ਼ੁੱਧ ਬਿਲਾਵਲ ਠਾਟ ਦਾ ਇੱਕ ਔੜਵ ਰਾਗ. ਇਸ ਵਿੱਚ ਰਿਸ ਦ ਸੰਵਾਦੀ ਹੈ.;ਦ ਅਤੇ ਪੰਚਮ ਦੀ ਇਸ ਵਿੱਚ ਸੰਗਤਿ ਹੈ. ਵਾਦੀ ਸੁਰ ਗਾਂਧਾਰ ਅਤੇ ਨਿਸਾ;ਹਨ. ਨਿਸਾ . ਨ ਪ ਮ ਗ ਸ. ਅਵਰੋਹੀ- ਸ ਗ ਮ ਪ ਨ ਸ2ਗਾਉਣ ਦਾ ਵੇਲਾ ਦਿਨ ਦਾ ਤੀਜਾ ਪਹਿਰ ਹੈ. ਆਰੋਹੀ- ਸ ੜਵ ਮੰਨਿਆ ਹੈ. ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਇਸ ਦਾ;ਕਿਤਨਿਆਂ ਨੇ ਇਸ ਵਿੱਚ ਧੈਵਤ ਸੁਰ ਲਾਕੇ ਸਾ ਚੌਦਵਾਂ ਨੰਬਰ ਹੈ.
- Suhi (ਸੂਹੀ) - It is the 15th musical mode in AGGS to be sung 2 hours after the sunrise- ਇੱਕ ਰਾਗਿਣੀ, ਜਿਸ ਨੂੰ ਸੂਹਾ ਭੀ ਆਖਦੇ ਹਨ. ਇਹ ਕਾਫੀ ਠਾਟ ਦੀ ਸਾ ਦ ਕੋਮਲ, ਬਾਕੀ ਸ਼ੁੱਧ ਸੁਰ ਹਨ. ਵਾਦੀ ਮੱਧਮ ਅਤੇ;ਧੈਵਤ ਵਰਜਿਤ ਹੈ. ਸੂਹੀ ਨੂੰ ਗਾਂਧਾਰ ਅਤੇ ਨਿਸਾ . ਰ ਗਾ ਮ ਪ ਨਾ ਸ ੜਜ ਸੰਵਾਦੀ ਹੈ. ਗਾਉਣ ਦਾ ਵੇਲਾ ਦੋ ਘੜੀ ਦਿਨ ਚੜ੍ਹੇ ਹੈ. ਆਰੋਹੀ- ਸ2ਸ . ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੂਹੀ ਦਾ ਪੰਦਰਵਾਂ ਨੰਬਰ ਹੈ। ਨਾ ਮ ਪ ਗਾ ਰ ਸ ਅਵਰੋਹੀ- ਸ
- Bilawal (ਬਿਲਾਵਲੁ)- A son of Raga Bhairava, a Raga of delight, show of delight- a measure in India classical music-It is the 16th musical mode in AGGS to be sung at the 2nd/eighth hour of the day- ਪੂਰਨ ਖਿੜਾਓ, ਰਾਗ ਦੀ ਕਿਸਮ, ਖ਼ੁਸ਼ੀ। ਉਦਾਹਰਣ: ਵੁਠੈ ਹੋਇਐ ਹੋਇ ਬਿਲਾਵਲੁ ਜੀਆ ਜੁਗਤਿ ਸਮਾਣੀ॥ ਇਕ ਸ਼ੁਧ ਜਾਤੀ ਦਾ ਰਾਗ, ਗਾਇਨ ਦਾ ਸਮਾਂ ਦਿਨ ਦੇ ਦੂਜੇ ਪਹਿਰ ਦਾ ਆਰੰਭ। ਉਦਾਹਰਣ: ਲਲਤ ਬਿਲਾਵਲ ਗਾਵਹੀ ਅਪੁਨੀ ਅਪੁਨੀ ਭਾਂਤਿ॥ {ਰਾਗ ੧:੧੧ (1429)}
- Gond (ਗੌਂਡ) - It is the 17th musical mode in AGGS to be sung at noon-ਇੱਕ ਰਾਗ, ਜੋ ਸੰਪੂਰਣਜਾਤਿ ਦਾ ਹੈ. ਇਸ ਵਿੱਚ ਸ ਅਤੇ ਧੈਵਤ ਕੋਮਲ ਹਨ. ਗ੍ਰਹਸੁਰ ਗਾਂਧਾਰ, ਵਾਦੀ ਪੰਚਮ ਅਤੇ ਸੰਵਾਦੀ ਮੱਧਮ ਹੈ. ਗਾਉਣ ਦਾ ਵੇਲਾ . ਸ਼੍ਰੀ ਗੁਰੂ ਗ੍ਰੰਥ ਧਾ ਨ ਪ ਮ ਗਾ ਮ ਰ ਸ2 ਰ ਮ ਮ ਪ ਧਾ ਸ ਦੋਪਹਿਰ (ਮਧ੍ਯਾਨ) ਹੈ. ਸਰਗਮ- ਸ ਸਾਹਿਬ ਵਿੱਚ ਗੌਡ ਦਾ ਸਤਾਰਵਾਂ ਨੰਬਰ ਹੈ।
- Ramkali (ਰਾਮਕਲੀ) - It is 18th musical mode in AGGS to be sung after sun rise till noon- ਇਹ ਭੈਰਵ ਠਾਟ ਦੀ ਔੜਵ ਸੰਪੂਰਣ ਰਾਗਿਨੀ ਭ ਅਤੇ ਧੈਵਤ ਕੋਮਲ, ਬਾਕੀ ਸੁਰ ਸ਼੍ਰਾੱਧ ਦ ਵਰਜਿਤ ਹਨ. ਰਿਸ;ਹੈ. ਆਰੋਹੀ ਵਿੱਚ ਮੱਧਮ ਅਤੇ ਨਿਸਾ ਭ ਸੰਵਾਦੀ ਹੈ. ਗਾਉਣ ਦਾ ਵੇਲਾ ਸੂਰਜ ਨਿਕਲਣ ਤੋਂ ਲੈਕੇ ਪਹਰ ਦਿਨ ਹਨ, ਧੈਵਤ ਵਾਦੀ ਅਤੇ ਰਿਸ ਸ਼੍ਰੀ ਗੁਰੂ ਨ ਧਾ ਪ ਮ ਗ ਰਾ ਸ . ਅਵਰੋਹੀ- ਸ ਰਾ ਗ ਪ ਧਾ ਸ ਚੜ੍ਹੇ ਤੀਕ ਹੈ. ਆਰੋਹੀ- ਸ ਗ੍ਰੰਥਸਾਹਿਬ ਵਿੱਚ ਇਸ ਦਾ ਅਠਾਰਵਾਂ ਨੰਬਰ ਹੈ. "ਰਾਮਕਲੀ ਰਾਮੁ ਮਨਿ ਵਸਿਆ. ਤਾ ਬਨਿਆ ਸੀਗਾਰੁ". (ਮਃ ੩. ਵਾਰ ਰਾਮ ੧).
- Nut (ਨਟ) - Son of Megha Raga- It is the 19th musical mode in AGGS to be sung fourth/eighth of the day-ਰਾਗ ਮੇਘ ਦੇ ਅੱਠ ਪੁੱਤਰਾਂ ਵਿਚੋਂ ਇਕ। ਉਦਾਹਰਣ: ਜਬਲੀਧਰ ਨਟ ਅਉ ਜਲਧਾਰਾ॥ {ਰਾਗ ੧:੫੬ (1430)} । ਨਟ ਨਾਟਿਕ ਆਖਾਰੇ ਗਾਇਆ॥ {ਗਉ ੫, ੮੧, ੨:੩ (179)} । ਨਟ ਵਟ ਖੇਲੈ ਸਾਰਿਗਪਾਨਿ॥ {ਗਉ ਕਬ, ੩੩, ੨:੨ (329)} । ੜਵ¹ ਰਾਗ. ਇਸ ਵਿੱਚ ਮੱਧਮ ਵਾਦੀ ਅਤੇ ਰਿਸ਼ਭ ਸੰਵਾਦੀ ਹੈ.;ਬਿਲਾਵਲ ਠਾਟ ਦਾ ਸੰਪੂਰਣ ਜਾਤਿ ਦਾ ਸਾ ਇਸ ਵਿੱਚ ਗਾਂਧਾਰ ਅਤੇ ਧੈਵਤ ਬਹੁਤ ਕੋਮਲ² ਲਗਦੇ ਹਨ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ. . ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਇਸ2. ਅਵਰੋਹੀ- ਸ ਨ ਧ ਪ ਮ ਰ ਸ2 ਰ ਗ ਮ ਪ ਧ ਨ ਸ2ਆਰੋਹੀ- ਸ ਦਾ ਨੰਬਰ ਉਨੀਹਵਾਂ ਹੈ।
- Mali-Gaurha (ਮਾਲੀ ਗਉੜਾ)- A son of Dīpaka Raga- It is the 20th musician mode in AGGS- ਦੀਪਕ ਰਾਗ ਦੇ ਇੱਕ ਪੁੱਤਰ ਦਾ ਨਾਮ (ਬਾਕੀ ਦੇ ਸੱਤ ਹਨ: ਕਾਲੰਕਾ, ਕੁੰਤਲ, ਰਾਮਾ, ਕਮਲ ਭਸਮ, ਚੰਪਕ ਕਾਨਰਾ ਤੇ ਕਲ੍ਯ੍ਯਾਨਾ)। ਭਾਰਾ, ਵੱਡਾ, ਗੰਭੀਰ, ਵਡਿਆਈ ਵਾਲਾ। ਉਦਾਹਰਣ: ਗਉਰਾ ਅਉ ਕਾਨਰਾ ਕਲ੍ਹ੍ਹਾਨਾ॥
- Maru (ਮਾਰੂ) - Son of Raga Mālkaus-Name of Indian Classical music. It is the 21st musical mode in AGGS to be sung during the third/eight hour of the day- ਇਕ ਰਾਗ, ਮਾਲ ਕਉਕ ਰਾਗ ਦੇ ਅੱਠ ਪੁੱਤਰਾਂ ਵਿਚੋਂ ਇਕ, ਬਾਕੀ ਦੇ ਸਨ - ਮਸਤ ਅੰਗ, ਮੇਵਰਾ, ਪ੍ਰਬਲ ਚੰਡ, ਕਉਸਕ, ਉਭਾਰਾ, ਖਉਖਟ, ਭਉਰਾਨਦ। ਉਦਾਹਰਣ: ਜੀਤੇ ਪੰਚ ਬੈਰਾ- ੜਜ ਗਾਂਧਾਰ ਧੈਵਤ ਅਤੇ2ੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸ;ਇੱਕ ਸਾ ਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ. ਦ ਸ਼ੁੱਧ, ਰਿਸ;ਨਿਸਾ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.
- Tukhari (ਤੁਖਾਰੀ)-It is 22nd musical mode in AGGS- ਸੰਪੂਰਣ ਜਾਤਿ ਦੀ ਇੱਕ ਰਾਗਿਣੀ, ਜਿਸ ਦਾ ਗ੍ਰਹ ਸੁਰ ਸ ਮੱਧਮ, ਅਨੁਵਾਦੀ ਹੈ. ਇਸ ਵਿੱਚ ਦੋਵੇਂ ਗਾਂਧਾਰ ਅਤੇ ਦੋਵੇਂ ਮੱਧਮ ਲਗਦੇ ਹਨ. ਗਾਉਣ ਦਾ ਵੇਲਾ ਚਾਰ ੜਵ; ਰਾ ਗ ਗਾ ਮ ਮਾ ਪ ਧਾ ਨ. ਕਈਆਂ ਨੇ ਪੰਚਮ ਵਰਜਿਤ ਮੰਨਕੇ ਤੁਖਾਰੀ ਸਾ ਘੜੀ ਦਿਨ ਚੜ੍ਹੇ ਹੈ. ਸ ਭ ਧੈਵਤ ਕੋਮਲ ਅਤੇ ਮੱਧਮ ਤੀਵ੍ਰ ਹੈ. ਇਸ ਹਾਲਤ ਦ ਸ਼ੁੱਧ, ਰਿਸ;ੜਜ ਗਾਂਧਾਰ ਨਿਸਾ ਲਿਖੀ ਹੈ. ਸ ੜਜ ਸੰਵਾਦੀ ਹੈ. ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਤੁਖਾਰੀ ਦਾ ਨੰਬਰ ਬਾਈਹਵਾਂ ਵਿੱਚ ਮੱਧਮ ਵਾਦੀ. ਸ ਹੈ.
- Kedara (ਕੇਦਾਰਾ)-It is 23rd musical mode in AGGS to be sung during the 2nd/eight hour of night- ਕਲ੍ਯਾਣ ਠਾਟ ਦਾ ਇੱਕ ਸੰਪੂਰਣ ਰਾਗ ਹੈ. ਇਸ ਵਿੱਚ ਮੱਧਮ ਸ਼ੁੱਧ ਅਤੇ ਤੀਵ੍ਰ ਦੋਵੇਂ ਲਗਦੇ ਹਨ. ੜਜ ਸੰਵਾਦੀ ਹੈ. ਤੀਵ੍ਰ ਮੱਧਮ ਅਤੇ ਗਾਂਧਾਰ ਦ ਭੀ ਦੋਵੇਂ ਹਨ. ਸ਼ੁੱਧ ਮੱਧਮ ਵਾਦੀ ਅਤੇ ਸ;ਨਿਸਾ ਮ, ਗ ਪ, ਮੀ ਪ ਧ ਨਾ ਧ ਪ,ਰਗਮ- ਨ ਸ2ਦੁਰਬਲ ਹਨ. ਗਾਉਣ ਦਾ ਵੇਲਾ ਰਾਤ ਦਾ ਦੂਜਾ ਪਹਿਰ ਹੈ. ਸ . ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੇਦਾਰੇ ਦਾ ਤੇਈਹਵਾਂ ਨੰਬਰ ਨਾ ਧ ਪ, ਮੀ ਪ ਧ ਪ ਮ, ਰ ਸ ਸ ਹੈ।
- Bhairo (ਭੈਰਉ)-One of the six main Ragas- ਇਕ ਪੂਰਨ ਰਾਗ। ਉਦਾਹਰਣ: ਪ੍ਰਥਮ ਰਾਗ ਭੈਰਉ ਵੈ ਕਰਹੀ॥ {ਰਾਮ ੧:੩ (1429)- It is the 24rth musical mode in AGGS to be sung in the morning before sunrise- ਇਸ ਦੇ ਆਲਾਪ ਦਾ ਵੇਲਾ ਪ੍ਰਾਤਹਕਾਲ ਹੈ. ਭੈਰਵ ਦੇ ਸੁਰ ਹਨ- ਰਿਸ ਦ ਸ਼ੁੱਧ. ਇਸ ਵਿੱਚ ਵਾਦੀ ਸੁਰ ਧੈਵਤ ਅਤੇ;ੜਜ ਗਾਂਧਾਰ ਮੱਧਮ ਪੰਚਮ ਨਿਸਾ2ਭ ਕੋਮਲਤਰ. ਅਰ- ਸ2ਰਿਸ ਧਾ ਧਾ ਪ2 ਨ ਧਾ ਪ ਮ ਗ ਰਾ ਸ2. ਅਵਰੋਹੀ- ਸ2 ਰਾ ਗ ਮ ਪ ਧਾ ਨ ਸ2ਭ ਹੈ. ਆਰੋਹੀ- ਸ2ਸੰਵਾਦੀ ਰਿਸ . ਸ਼੍ਰੀ ਗੁਰੂ ਗ੍ਰੰਥਸਾਹਿਬ ਦੇ ਰਾਗਾਂ ਵਿੱਚ ਭੈਰਉ ਦਾ2ਧਾ ਧਾ ਪ ਮ ਗ ਰਾ ਗ ਮ ਗ ਰਾ ਰਾ ਰਾ ਸ ਚੌਬੀਹਵਾਂ ਨੰਬਰ ਹੈ।
- Basant (ਬਸੰਤੁ)- It is the 25th musical mode in AGGS to be sung during the spring season at night ਇਕ ਰਾਗ, ਰਾਗ ਹਿੰਡੋਲ ਦੇ ਸਤ ਪੁਤਰਾਂ ਵਿਚੋਂ ਇਕ ਬਾਕੀ ਛੇ ਹਨ: ਸੁਰਮਾਨੰਦ, ਭਾਸਕਰ, ਚੰਦ੍ਰ ਬਿੰਬ, ਮੰਗਲਨ, ਸਰਸਬਾਨ, ਬਿਨੋਦਾ ਤੇ ਕਮੋਦਾ। ਉਦਾਹਰਣ: ਗਾਵਹਿ ਸਰਸ ਬਸੰਤ ਕਮੋਦਾ॥ {ਰਾਗ ੧:੩੨ (1430)- ੜਜ ਗਾਂਧਾਰ ਮੱਧਮ2ਇੱਕ ਰਾਗ, ਜੋ ਪੂਰਬੀ ਠਾਟ ਦਾ ਸੰਪੂਰਣ ਹੈ. ਇਸ ਵਿੱਚ ਦੋਵੇਂ ਮੱਧਮ ਲਗਦੇ ਹਨ. ਸ ਭ ਕੋਮਲ ਅਤੇ ਮੱਧਮ ਤੀਵ੍ਰ ਲੱਗਦਾ ਹੈ. ਗਾਉਣ ਦਾ ਵੇਲਾ ਵਸੰਤ ਦ ਸ਼ੁੱਧ, ਰਿਸ;ਪੰਚਮ ਧੈਵਤ ਅਤੇ ਨਿਸਾ . ਅਵਰੋਹੀ- ਰਾ ਨ ਪ ਪ ਮੀ ਗ ਮ ਗ ਰਾ2 ਗ ਮ ਧ ਰਾ ਸ2ਰੁੱਤ ਅਥਵਾ ਰਾਤ ਦਾ ਸਮਾਂ ਹੈ. ਆਰੋਹੀ- ਸ . ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਬਸੰਤ ਦਾ ਨੰਬਰ ਪਚੀਹਵਾਂ ਹੈ।
- Sarang/Sarag (ਸਾਰੰਗ/ਸਾਰਗ) - It is the son of Siri Raga and is the 26th musical mode in AGGS to be sung at noon-ਇਸ ਰਾਗ ਦੇ ਕਈ ਭੇਦ ਹਨ.ਏਹ ਰਾਗ ਜੋ ਕਾਫੀ ਠਾਠ ਦਾ ਅੌੜਵ ਕਾਵੜ ਹੈ. ਇਸ ਨੂੰ ਨਿਕਾਦ ਸ਼ੁਧ ਅਤੇ ਕੋਮਲ ਦੋਵੇਂ ਲਗਦੇ ਹਨ, ਬਾਕੀ ਧ ਸਾਰੇ ਸੁਰ ਸ਼ੁਧ ਹਨ, ਇਸ ਦੇ ਗਾਉਣ ਦਾ ਵੇਲਾ ਦੋਪਹਿਰਾ ਹੈ। ਆਰੋਹੀ-ਸ ਰ ਮ ਪ ਨ ਸ. ਅਵਰੋਹੀ ਸ ਧ ਨਾ ਪ ਮ ਰ ਸ
- Malar (ਮਲਾਰ) - Name of the Rāgini of Raga Megha- It is the 27th Musical mode in AGGS to be sung at night season. ਇਸ ਰਾਗ ਦੇ ਕਈ ਭੇਦ ਸੰਪੂਰਣ ਜਾਤਿ ਦੇ ਹਨ. ਪਰ ਇੱਥੇ ਅਸੀਂ ਸ਼ੁੱਧ ਮਲਾਰ ਲਿਖਦੇ ਹਾਂ. ਇਹ ਕਮਾਚਠਾਟ ਭ ਮੱਧਮ ਪੰਚਮ ਅਤੇ ਧੈਵਤ ਸ਼ੁੱਧ ਜ ਰਿਸ ਵਰਜਿਤ ਹਨ. ਸ; ਔੜਵ ਰਾਗ ਹੈ. ਗਾਂਧਾਰ ਅਤੇ ਨਿਸਾ ੜਜ ਹੈ. ਗਾਉਣ ਦਾ ਵੇਲਾ ਵਰਖਾ ਰੁੱਤ ਅਤੇ ਰਾਤ ਨ. ਗ੍ਰਹ ਅਤੇ ਵਾਦੀ ਸੁਰ ਮੱਧਮ, ਅਤੇ ਸੰਵਾਦੀ ਸ ਧ ਪ ਮ. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਲਾਰ ਦਾ ਅਵਰੋਹੀ- ਸ2 ਰ ਮ ਪ ਧ ਰ ਸ . ਆਰੋਹੀ. ਸ ਨੰਬਰ ਸਤਾਈਵਾਂ ਹੈ. "ਗੁਰਮੁਖਿ ਮਲਾਰ ਰਾਗੁ ਜੋ ਕਰਹਿ, ਤਿਨ ਮਨੁ ਤਨੁ ਸੀਤਲੁ ਹੋਇ". (ਮਃ ੩. ਵਾਰ ਮਲਾ).
- Kanrha (ਕਾਨੜਾ)-It is the 28th musical mode in AGGS and is sung during night- ਇੱਕ ਰਾਗ, ਜਿਸ ਦੇ ੧੮. ਭੇਦ ਗਾਇਕਾਂ ਨੇ ਕਲਪੇ ਹਨ- ਦਰਬਾਰੀ, ਨਾਯਕੀ, ਮੁਦ੍ਰਾ, ਕਾਸ਼ਿਕੀ, ਵਾਗੇਸ਼੍ਰੀ (ਵਾਗੀਸ਼੍ਵਰੀ), ਨਟ, ਕਾਫੀ, ਕੋਲਾਹਲ, ਮੰਗਲ, ਸ਼੍ਯਾਮ, ਟੰਕ, ਨਾਗਧ੍ਵਨਿ, ਅਡਾਨਾ, ਸ਼ਾਹਾਨਾ, ਸੂਹਾ, ਸੁਘਰ, ਹੁਸੈਨੀ ਅਤੇ ਜਯਜਯੰਤਿ. ਪਾਠਕਾਂ ਦੇ ਗ੍ਯਾਨ ਲਈ ਅੱਗੇ ਦਰਬਾਰੀ ਕਾਨੜੇ ਦਾ ਸਰੂਪ ਦਿੱਤਾ ਜਾਂਦਾ ਹੈ. ਇਹ ਆਸਾਵਰੀ ਠਾਟ ਦਾ ੜਵ ਸੰਪੂਰਣ ਰਾਗ ਹੈ, ਅਰਥਾਤ ਆਰੋਹੀ ਵਿੱਚ ਛੀ ਅਤੇ ਅਵਰੋਹੀ ਵਿੱਚ ਸੱਤ ਸੁਰ ਹਨ. ਆਰੋਹੀ ਵਿੱਚ;ਸਾ ਦ ਦੀ;ਭ ਨਾਲ ਨਿਸਾ ਵਾਦੀ ਅਤੇ ਪੰਚਮ ਸੰਵਾਦੀ ਹੈ. ਪੰਚਮ ਅਤੇ ਰਿਸ ਧਾਰ ਦੁਰਬਲ ਹੈ. ਰਿਸ ਦ ਕੋਮਲ, ਬਾਕੀ ਸ਼ੁੱਧ ਸੁਰ ਹਨ. ਗਾਉਣ ਦਾ ਵੇਲਾ ਰਾਤ ਦਾ;ਸੰਗਤਿ ਰਹਿੰਦੀ ਹੈ. ਗਾਂਧਾਰ ਧੈਵਤ ਨਿਸਾ . ਧਾ ਨਾ ਪ ਗਾ ਮ ਰ ਸ. ਅਵਰੋਹੀ- ਸ ਰ ਮ ਪ ਧਾ ਨਾ ਸ ਜਾ ਪਹਿਰ ਹੈ. ਆਰੋਹੀ- ਨਾ ਸ ਸ਼੍ਰੀਗੁਰੂ ਗ੍ਰੰਥ ਸਾਹਿਬ ਵਿੱਚ ਕਾਨੜੇ ਦਾ ਅਠਾਈਵਾਂ ਨੰਬਰ ਹੈ.
- Kaleyan (ਕਲਿਆਨੁ)- ਮੁਕਤੀ, ਗਤੀ, ਮੋਖ਼ਸ਼। It is the 29th musical mode in AGGS to be sung at the first 3 hours of night.- ਰਾਗ ਦੀ ਇਕ ਕਿਸਮ ਦਾ ਨਾ। ਉਦਾਹਰਣ: ਹਰਿ ਚਰਨ ਸਰਨ ਕਲਿਆਨ ਕਰਨ॥ {ਕਲਿ ੫, ੧੦, ੧:੧ (1323)}। ਬਿਨਸੇ ਰੋਗ ਭਏ ਕਲਿਆਨ॥ {ਗਉ ੫, ੧੭੧, ੧:੨ (200) ਰਾਗ ਦੀ ਇਕ ਕਿਸਮ ਦਾ ਨਾ। ਉਦਾਹਰਣ: ਹਰਿ ਚਰਨ ਸਰਨ ਕਲਿਆਨ ਕਰਨ॥ {ਕਲਿ ੫, ੧੦, ੧,੧ (1323)}। ਬਿਨਸੇ ਰੋਗ ਭਏ ਕਲਿਆਨ॥ {ਗਉ ੫, ੧੭੧, ੧:੨ (200)}।ਰੋਹੀ ਵਿੱਚ ਮੱਧਮ ਅਤੇ ਨਿਸਾ ਮੱਧਮ ਤੀਵ੍ਰ ਅਤੇ ਬਾਕੀ ਸਾਰੇ ਸ਼ੁੱਧ ਸੁਰ ਹਨ. ਗਾਉਣ ਦਾ ਵੇਲਾ ਰਾਤ ਦਾ ਪਹਿਲਾ ਪਹਿਰ ਹੈ. ਆਰੋਹੀ- . ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਲਿਆਨ ਦਾ2 ਨ ਧ ਪ ਮੀ ਗ ਰ ਸ2। ਅਵਰੋਹੀ- ਸ2 ਰ ਗ ਪ ਧ ਸ2ਸ ਉਨਤੀਹਵਾਂ ਨੰਬਰ ਹੈ।
- Parbhati (ਪ੍ਭਾਤੀ)-It is 30th musical mode in AGGS to be sung in the morning, ਜੋ ਭੈਰਵ ਠਾਟ ਦੀ ਸੰਪੂਰਣ ਜਾਤਿ ਦੀ ਹੈ. ਇਸ ਵਿਚ ਸ ੜਜ ਸੰਵਾਦੀ, ਗ੍ਰਹ ਸੁਰ2ਭ ਅਤੇ ਧੈਵਤ ਕੋਮਲ ਹਨ. ਮੱਧਮ ਵਾਦੀ ਅਤੇ ਸ2ਦ ਸ਼ੁੱਧ, ਰਿਸ;ਅਤੇ ਨਿਸਾ . ਆਵਰੋਹੀ-2 ਰਾ ਗ ਮ ਪ ਧਾ ਨ ਸ2ਮੱਧਮ ਹੈ. ਇਸ ਦੇ ਗਾਉਣ ਦਾ ਸਮਾਂ ਅਮ੍ਰਿਤਵੇਲਾ ਹੈ. ਆਰੋਹੀ- ਸ . ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਭਾਤੀ ਦਾ ਤੀਹਵਾਂ ਨੰਬਰ ਹ.
- Jaijawanti (ਜੈਜਾਵੰਤੀ)-It is the 31st musical mode in AGGS to be sung at night before sunrise- ਕਮਾਚ ਠਾਟ ਦੀ ਸੰਪੂਰਣ ਜਾਤਿ ਦੀ ਇੱਕ ਰਾਗਿਣੀ, ਜੋ ਧੂਲਸ਼੍ਰੀ ਬਿਲਾਵਲ ਅਤੇ ਸੋਰਠਿ ਦੇ ਮੇਲ ਤੋਂ ਬਣਦੀ ਹੈ. ਇਸ ਦੇ ਗਾਉਣ ਦਾ ਵੇਲਾ ਪ੍ਰਾਤਹਕਾਲ ਹੈ. ਇਸ ਵਿੱਚ ਦੋਵੇਂ ਦ ਅਤੇ ਸ਼ੁੱਧ ਗਾਂਧਾਰ ਹੈ.;ਦ ਲਗਦੇ ਹਨ. ਆਰੋਹੀ ਵਿੱਚ ਸ਼ੁੱਧ ਨਿਸਾ;ਗਾਂਧਾਰ ਅਤੇ ਦੋਵੇਂ ਨਿਸਾ ਭ ਵਾਦੀ ਅਤੇ ਦੀ ਇਸ ਵਿੱਚ ਸੰਗਤਿ ਹੈ. ਰਿਸ2ਅਵਰੋਹੀ ਵਿੱਚ ਦੋਵੇਂ ਕੋਮਲ ਹਨ. ਪੰਚਮ ਅਤੇ ਰਿਸ. ਗੁਰੂ ਨਾ ਧ ਪ ਮ ਗਾ ਰ ਸ. ਅਵਰੋਹੀ- ਸ ਰ ਗ ਮ ਪ ਧ ਨ ਸ ਚਮ ਸੰਵਾਦੀ ਹੈ. ਆਰੋਹੀ- ਸ ਗ੍ਰੰਥਸਾਹਿਬ ਜੀ ਵਿੱਚ ਜੈਜਾਵੰਤੀ ਦਾ ਨੰਬਰ ਇਕਤੀਹਵਾਂ ਹੈ. ਇਸ ਵਿੱਚ ਕੇਵਲ ਸ਼੍ਰੀਗੁਰੂ ਤੇਗਬਹਾਦੁਰ ਸਾਹਿਬ ਦੀ ਬਾਣੀ ਹੈ. ਇਹ ਰਾਗਿਣੀ ਨੌਵੇਂ ਸਤਿਗੁਰੂ ਦੀ ਹੋਰ ਬਾਣੀ ਸਮੇਤ ਦਸ਼ਮੇਸ਼ ਨੇ ਗੁਰੂ ਗ੍ਰੰਥਸਾਹਿਬ ਜੀ ਵਿੱਚ ਲਿਖਾਈ ਹੈ. ਦੇਖੋ, ਗ੍ਰੰਥਸਾਹਿਬ. ਕਈਆਂ ਨੇ ਰਾਤ ਦਾ ਤੀਜਾ ਪਹਿਰ ਇਸ ਦੇ ਗਾਉਣ ਲਈ ਦੱਸਿਆ ਹੈ.
- Salok (ਸਲੋਕ)-A form of versification-It is the 32nd musical mode in AGGS ਵਿੱਚ ਜਾ ਰਹਿਣਾ। (3) ਸੰ. ਸ਼੍ਲੋਕ. ਪ੍ਰਸ਼ੰਸਾ. ਉਸਤਤਿ. ਤਅ਼ਰੀਫ਼। (4) ਯਸ਼ ਦਾ ਗੀਤ। (5) ਛੰਦ. ਪਦ ਕਾਵ੍ਯ. ਪਦ੍ਯ. "ਉਤਮ ਸਲੋਕ ਸਾਧ ਕੇ ਬਚਨ". (ਸੁਖਮਨੀ) ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ "ਸਲੋਕ" ਸਿਰਲੇਖ ਹੇਠ ਅਨੰਤ ਛੰਦ ਆਏ ਹਨ, ਜਿਨ੍ਹਾਂ ਦੇ ਅਨੇਕ ਰੂਪ "ਗੁਰੁ ਛੰਦ ਦਿਵਾਕਰ" ਵਿੱਚ ਦਿਖਾਏ ਗਏ ਹਨ।
- Sweayas (ਸਵਈਏ)- Poems of praise- ਸਿਫ਼ਤ ਵਾਲੀ ਕਵਿਤਾ।
- Mundavani (ਮੁੰਦਾਵਣੀ) - "ਏਹ ਮੁਦਾਵਣੀ ਸਤਿਗੁਰੂ ਪਾਈ ਗੁਰਸਿਖਾਂ ਲਧੀ ਭਾਲਿ". (ਮ ੩. ਵਾਰ ਸੋਰ) ਭਾਵ ਇਹ ਹੈ ਕਿ ਗੁਰਉਪਦੇਸ਼ ਸਿੱਖਾਂ ਦੇ ਮਨ ਦ੍ਰਿੜ੍ਹ ਕਰਾਕੇ ਸਤਿਗੁਰੂ ਨੇ ਸਿੱਖ ਮਰਯਾਦਾ ਦੀ ਮੁਹਰਛਾਪ ਲਾ ਦਿੱਤੀ ਹੈ, ਤਾਕਿ ਨਿਯਮਾਂ ਵਿੱਚ ਗੜਬੜ ਨਾ ਹੋਵੇ. ਦੂਜਾ "ਮੁੰਦਾਵਣੀ ਮ-੫" ਸਰਲੇਖ ਹੇਠ ਸ਼੍ਰੀ ਗੁਰੂ ਗ੍ਰੰਥਸਾਹਿਬ ਦੇ ਭੋਗ ਪੁਰ ਪਾਠ ਹੈ, ਜਿਸ ਦਾ ਭਾਵ ਅੰਤਿਮ ਮੁਹਰਛਾਪ ਹੈ. ਸਮਾਪਤੀ ਪੁਰ ਮੁਦ੍ਰਣ ਟਕੂਟ.2ਕਰਕੇ ਇਹ ਉਪਦੇਸ਼ ਹੈ ਕਿ ਇੱਥੇ ਧਰਮਗ੍ਰੰਥ ਦੇ ਪਾਠ ਦਾ ਭੋਗ ਹੈ।
- Sloke, and Raag Mala.
Questions arises:
- Do the Raagi’s have real knowledge of these Ragas and sing the Gurbani according to them?
- What is the importance of music with Gurbani? IMHO it makes the mind to concentrate and focus on the message by stimulating the autonomic nervous system and emotions.
No comments:
Post a Comment