Sunday, August 15, 2010


 MOOL MANTAR/ਮੂਲ ਮੰਤ੍ਰ/ MANGLACHARAN/ਮੰਗਲਾਚਰਣ

Since Sikh thought does not believe in Mantras or spells why (or since when) this word (Mool Mantra) is being used as such- is beyond my understanding. The word ਮੰਗਲਾਚਰਣ is more appropriate as per Mahan Kosh- {ਸੰਗ੍ਯਾ}. ਮੰਗਲਾਚਾਰ. ਉਤਸਵ ਦੀ ਰਸਮ ਦੇਵ ਦਾ ਆਰਾਧਨ. ਵਿਦ੍ਵਾਨਾਂ ਨੇ ਮੰਗਲਾਚਰਣ ਦੇ ਤਿੰਨ ਭੇਦ ਮੰਨੇ ਹਨ-2(2) ਗ੍ਰੰਥ ਦੇ ਮੁੱਢ ਇਸ੍ਟ (ੳ) ਵਸ੍ਤ ਨਿਰ੍‍ਦੇਸ਼ਾਤ੍‌ਮਕ. ਗ੍ਰੰਥ ਵਿੱਚ ਜਿਸ ਦਾ ਜ਼ਿਕਰ ਕਰਨਾ ਹੈ, ਉਸ ਦੇ ਹੀ ਗੁਣ ਮਹਿਮਾ ਲੱਛਣ ਬੋਧ ਕਰਾਉਣ ਵਾਲਾ ਮੰਗਲ. ਜੈਸੇ- ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ". ਆਦਿ. (ਅ) ਆਸ਼ੀਰ੍‍ਵਾਦਾਤ੍‌ਮਕ. ਜਿਸ ਤੋਂ ਕਲ੍ਯਾਣ ਦੀ ਕਾਮਨਾ ਕੀਤੀ ਜਾਵੇ, ਜੈਸੇ- "ਵਾਹਗੁਰੂ ਜੀ ਕੀ ਫਤਹ" ਅਤੇ "ਜੈ ਤੇਗੰ ਸ੍ਰੀ ਜੈ ਤੇਗੰ". (ੲ) ਨਮਸ੍‍ਕਾਰਾਤ੍‌ਮਕ. ਜਿਸ ਵਿੱਚ ਪ੍ਰਣਾਮ ਕੀਤਾ ਜਾਵੇ, ਜੈਸੇ- "ਪ੍ਰਣਮੋ ਆਦੀ ਏਕੰਕਾਰਾ" ਅਤੇ "ਨਮਸਕਾਰ ਗੁਰਦੇਵ ਕਉ.

              ੴਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ  
Ik­oaʼnkār sa nām karā purak nirba­o nirvair akāl mūra ajūnī saibaʼn gur parsā.

Mool ਮੂਲ- meaning; n.m. root, base, organ, source; original investment, capital; principal; basic, original, fundamental, primary - ਜੜ੍ਹ (2) ਤੱਤ ਭਾਵ ਹਰਿ, ਮੁੱਢ (3) ਆਧਾਰ ਅਥਵਾ ਰਕਤ ਬਿੰਦ (4) ਮੁੱਢ, ਆਰੰਭ-ਕ੍ਰਿ. ਵਿ- ਬਿਲਕੁਲ. ਮੂਲੋਂ ਐਸਾ ਕੰਮ ਮੂਲੇ ਨ ਕੀਚੈ, ਜਿਤੁ ਅੰਤਿ ਪਛੋਤਾਈਐ”. (ਅਨੰਦੁ) ੨. ਸੰ. ਸੰਗ੍ਯਾ- ਜੜ. ਮੂਲ ਬਿਨਾ ਸਾਖਾ ਕਤੁ ਆਹੈ?” (ਭੈਰ ਮ ੫) ੩. ਵਪਾਰ ਲਈ ਪੂੰਜੀ. ਮੂਲਧਨ. ਖੋਵੈ ਮੂਲ ਲਾਭ ਨਹਿਪਾਵੈ”. (ਗੁਪ੍ਰਸੂ) ੪. ਅਸਲ ਮਜਮੂਨ, ਜਿਸ ਪੁਰ ਟੀਕਾ ਟਿੱਪਣੀ ਲਿਖੀ ਜਾਵੇ. Text੫. ਮੁੱਢ. ਆਦਿ. ਭਾਵ- ਕਰਤਾਰ. ਮੂਲਿ ਲਾਗੇ ਸੇ ਜਨ ਪਰਵਾਣੁ××× ਡਾਲੀ ਲਾਗੈ ਨਿਹਫਲ ਜਾਈ ” (ਆਸਾ  ੩) ਡਾਲੀ ਤੋਂ ਭਾਵ ਦੇਵੀ ਦੇਵਤਾ ਅਤੇ ਜਗਤ ਹੈ੬. ਅਸਲਿਯਤ੭. ਉੱਨੀਹਵਾਂ ਨਛਤ੍ਰ੮. ਗਾਜਰ ਮੂਲੀ ਆਦਿਕ ਜਮੀਨ ਅੰਦਰ ਹੋਣ ਵਾਲੇ ਪਦਾਰਥ੯. ਸੰ. मूल्. ਧਾ- ਜੜੇ ਜਾਣਾ, ਦ੍ਰਿੜ੍ਹ ਹੋਣਾ, ਵਧਣਾ, ਜੜ ਪਕੜਨਾ੧੦. ਦੇਖੋ, ਮੂਲ੍ਯ
Mantra- ਮੰਤ੍ਰ - meaning; n.m. mystic formula, holy hymn or text; spell, charm- ਮਤਾ. This word has been used in AGGS 70+ times and as ਬੀਜ ਮੰਤ੍ਰੁ 3 times, and as ਮੰਤ੍ਰਿ 5-6 times, all referred only to the Name and or praises of Akal Purkh in one way or the other.

Manglacharn/ਮੰਗਲਾਚਰਣ
Eka Onkaar ੧ਓ – 1-Oankar (ਓਅੰਕਾਰ) - (ਓਅੰ-ਕਾਰ) ਇਕ-ਰਸ ਸਭ ਥਾਂ ਵਿਆਪਕ ਪਰਮਾਤਮਾ
One God- Ura the first Gurmukhi letter, in the form of Oankar shows the world controlling power of the Infinite God.

Mahan Kosh; ਇਸ ਸ਼ਬਦ ਦਾ ਮੂਲ ਅਵ (श्रव्) ਧਾਤੁ ਹੈ, - ਧਾਤੁ). ਸੰ. {ਸੰਗ੍ਯਾ}. ਕਰਤਾਰ, ਜੋ ਸਭ ਨੂੰ ਧਾਰਣ ਕਰਦਾ ਹੈ. "ਅਸੁਲੂ ਇਕੁਧਾਤੁ". (ਜਪੁ)। (2) ਵੈਦ੍ਯਕ ਅਨੁਸਾਰ ਸ਼ਰੀਰ ਨੂੰ ਧਾਰਣ ਵਾਲੇ ਸੱਤ ਪਦਾਰਥ- ਰਸ, ਰਕ੍ਤ, ਮਾਂਸ, ਮੇਦ, ਅਸ੍‌ਥਿ, ਮੱਜਾ ਅਤੇ ਵੀਰਯ। (3) ਵਾਤ, ਪਿੱਤ ਅਤੇ ਕਫ ਦੇਹ ਦੇ ਆਧਾਰ ਰੂਪ ਖ਼ਿਲਤ। (4) ਖਾਨਿ ਤੋਂ ਨਿਕਲਿਆਂ ਪਦਾਰਥ- ਸੋਨਾ (ਸੁਵਰਣ), ਚਾਂਦੀ, ਤਾਂਬਾ, ਲੋਹਾ ਆਦਿ. ਦੇਖੋ, ਉਪਧਾਤੁ ਅਤੇ ਅਸਟਧਾਤੁ. "ਸੁਇਨਾ ਰੁਪਾ ਸਭ .2ਧਾਤੁ ਹੈ ਮਾਟੀ ਰਲਿਜਾਈ". (ਮਾਰੂ ਅ ੧)। (5) ਸ਼ਬਦ, ਸਪਰਸ਼, ਰੂਪ, ਰਸ, ਗੰਧ ਇਹ ਪੰਜ ਵਿਸੇ "ਹਰਿ ਆਪੇ ਪੰਚਤਤੁ ਬਿਸਥਾਰਾ ਵਿਚਿ ਧਾਤੂ ਪੰਚ ਆਪਿ ਪਾਵੈ". (ਬੈਰਾ ਮ ੪) "ਇੰਦ੍ਰੀਧਾਤੁ ਸਬਲ ਆਂ ਨੂੰ ਧਾਰਣ ਕਰਦੀਆਂ2ਕਹੀਅਤ ਹੈ". (ਮਾਰੂ ਮ ੩) ਦੇਖੋ, ਗੁਣਧਾਤੁ। (6) ਇੰਦ੍ਰੀਆਂ, ਜੋ ਵਿਸਿ ਹਨ. "ਮਨੁ ਮਾਰੇ ਧਾਤੁ ਮਰਿਜਾਇ". (ਗਉ ਮ ੩)। (7) ਪੰਜ ਤੱਤ, ਜੋ ਦੇਹ ਨੂੰ ਧਾਰਣ ਕਰਦੇ ਹਨ. "ਜਬ ਚੂਕੈ ਪੰਚਧਾਤੁ ਕੀ ਰਚਨਾ". (ਮਾਰੂ ਕਬੀਰ)। (8) ਮਾਇਆ. "ਲਿਵ ਧਾਤੁ ਦੁਇ ਰਾਹ ਹੈ". (ਵਾਰ ਸ੍ਰੀ ੩) ਕਰਤਾਰ ਦੀ ਪ੍ਰੀਤਿ ਅਤੇ ਮਾਇਆ ਦੋ ਮਾਰਗ ਹਨ. "ਨਾਨਕ ਧਾਤੁ ਲਿਵੈ ਜੋੜ ਨ ਆਵਈ". (ਵਾਰ ਗਉ ੧. ਮ ੪)। (9) ਅਵਿਦ੍ਯਾ. "ਸੇਇ ਮੁਕਤ ਜਿ ਮਨੁ ਜਿਣਹਿ ਫਿਰਿ ਧਾਤੁ ਨ ਲਾਗੈ ਆਇ". (ਗੂਜ ਮ ੩) (10) ਜੀਵਾਤਮਾ. "ਧਾਤੁ ਮਿਲੈ ਫੁਨ ਧਾਤੁ ਕਉ ਸਿਫਤੀ ਸਿਫਤਿ ਸਮਾਇ". (ਸ੍ਰੀ ਮ ੧)। (11) ਗੁਣ. ਸਿਫਤ. "ਜੇਹੀ ਧਾਤੁ ਤੇਹਾ ਤਿਨ ਨਾਉ". (ਸ੍ਰੀ ਮ ੧)। (12) ਵਸਤੂ. ਦ੍ਰਵ੍ਯ. ਪਦਾਰਥ. "ਤ੍ਰੈ ਗੁਣ ਸਭਾ ਧਾਤੁ ਹੈ". (ਸ੍ਰੀ ਮ ੩)। (13) ਸੁਭਾਉ. ਪ੍ਰਕ੍ਰਿਤਿ. ਵਾਦੀ. "ਕੁਤੇ ਚੰਦਨ ਲਾਈਐ ਭੀ ਸੋ ਕੁਤੀ ਧਾਤੁ". (ਵਾਰ ਮਾਝ ਮ ੧)। (14) ਵਾਸਨਾ. ਰੁਚਿ. "ਪੰਜਵੈ ਖਾਣ ਪੀਅਣ ਕੀ ਧਾਤੁ". (ਮਾਰ ਮਾਝ ੧)। (15) ਵੀਰਯ. ਮਣੀ। (16) ਵ੍ਯਾਕਰਣ ਅਨੁਸਾਰ ਸ਼ਬਦ ਦਾ ਮੂਲ, ਜਿਸ ਤੋਂ ਕ੍ਰਿਯਾ ਬਣਦੀਆਂ ਹਨ.  ਦੇ ੧੭੦੮ ਧਾਤੁ ਹਨ। (17) ਦੁੱਧ ਦੇਣ ਵਾਲੀ ਗਊ। (18);ਮਸਦਰ, Verbal root. ਸੰਸਕ੍ਰਿਤ ਭਾਸਾ ਭਾਵ- ਚਾਰ ਵਰਣ ਅਤੇ ਚਾਰ ਮਜਹਬ. "ਅਸਟ ਧਾਤੁ ਇਕ ਧਾਤੁ ਕਰਾਇਆ". (ਭਾਗੁ) ਇੱਕ ਧਾਤੁ ਦਾ ਅਰਥ ਸਿੱਖ ਧਰਮ ਹੈ। (19) ਸੰਗੀਤ ਅਨੁਸਾਰ ਲੈ ਤਾਰ ਵਿਚ ਬੰਨ੍ਹਿਆ ਹੋਇਆ ਗਾਉਣ ਯੋਗ੍ਯ ਪਦ। (20) ਸੰ. धावितृ- ਧਾਵਿਤ੍ਰਿ. ਵਿ- ਦੋੜਨ ਵਾਲਾ. ਚਲਾਇਮਾਨ. "ਹੋਰੁ ਬਿਰਹਾ ਸਭ ਧਾਤੁ ਹੈ, ਜਬਲਗੁ ਸਾਹਿਬੁ ਪ੍ਰੀਤਿ ਨ ਹੋਇ". (ਵਾਰ ਸ਼੍ਰੀ ਮ ੩).

Dhaat/ਧਾਤੁ- ਜਿਸ ਦਾ ਅਰਥ ਹੈ ਰਖ੍ਯਾ (ਰਕਾ) ਕਰਨਾ, ਬਚਾਉਣਾ, ਤ੍ਰਿਪਤ ਹੋਣਾ, ਫੈਲਨਾ ਆਦਿਓਅੰਸ਼ਬਦ ਸਭ ਦੀ ਰਖ੍ਯਾ ਕਰਨ ਵਾਲੇ ਕਰਤਾਰ ਦਾ ਬੋਧਕ ਹੈ.ਓਅੰ ਸਾਧ ਸਤਿਗੁਰ ਨਮਸਕਾਰੰ”. (ਬਾਵਨ) ਓਅੰ ਪ੍ਰਿਯ ਪ੍ਰੀਤਿ ਚੀਤਿ”. (ਸਾਰ ਮ ੫) ਇਸ ਦੇ ਪਰ੍‍ਯਾਂਯ ਸ਼ਬਦ- ਪ੍ਰਣਵਅਤੇ ਉਦਗੀਥਭੀ ਹਨ. ਓਅੰਕਾਰ ਸ਼ਬਦ ਦਾ ਅਰਥ ਹੈ- ਓਅੰ ਧੁਨਿ (ਓਅੰ ਦਾ ਉੱਚਾਰਣ) ਪ੍ਰਿਥਮ ਕਾਲ ਜਬ ਕਰਾ ਪਸਾਰਾਓਅੰਕਾਰ ਤੇ ਸ੍ਰਿਸ੍ਟਿ ਉਪਾਰਾ”. (ਵਿਚਿਤ੍ਰ) ਕਈ ਥਾਈਂਓਅੰਕਾਰਸ਼ਬਦ ਕਰਤਾਰ ਦਾ ਬੋਧਕ ਭੀ ਦੇਖੀਦਾ ਹੈ. ਓਅੰਕਾਰ ਏਕੋ ਰਵਿ ਰਹਿਆ”. (ਕਾਨ ਮ ੪)ਓਅੰਕਾਰ ਅਕਾਰ ਕਰਿ ਪਵਣ ਪਾਣੀ ਬੈਸੰਤਰ ਸਾਜੇ”. (ਭਾਗੁ) ਸੰਸਕ੍ਰਿਤ ਦੇ ਵਿਦਵਾਨਾਂ ਨੇ ੳ ਅ ਮ ਨੂ ਸ਼ਿਵ ਮੰਨਕੇ ਓਅੰ ਨੂੰ ਤਿੰਨ ਦੇਵ ਰੂਪ ਕਲਪਿਆ ਹੈ, ਪਰ ਗੁਰੁਮਤ2ਤਿੰਨ ਅੱਖਰਾਂ ਨੂੰ ਬ੍ਰਹਮਾ ਵਿਸ ਵਿੱਚ ਓਅੰ ਦੇ ਮੁੱਢ ਏਕਾ ਅੰਗ ਲਿਖਕੇ ਸਿੱਧ ਕੀਤਾ ਹੈ ਕਿ ਕਰਤਾਰ ਇੱਕ ਹੈ. ਏਕਾ ਏਕੰਕਾਰ ਲਿਖਿ ਵੇਖਾਲਿਆਊੜਾ ਓਅੰਕਾਰ ਪਾਸਿ ਬਹਾਲਿਆ”. (ਭਾਗੁ) ੨. ਮੱਧ ਭਾਰਤ ਦੇ ਜਿਲੇ ਨੀਮਾੜ ਵਿੱਚ ਨਰਮਦਾ ਨਦੀ ਦੇ ਮਾਂਧਾਤਾ ਟਾਪੂ (ਦ੍ਵੀਪ) ਵਿੱਚ ਉਸ ਨਾਉਂ ਦਾ ਇੱਕ ਵੱਡਾ ਪ੍ਰਸਿੱਧ ਹਿੰਦੂ ਮੰਦਿਰ ਹੈ, ਸਤਿਗੁਰੂ ਨਾਨਕ ਦੇਵ ਜੀ ਨੇ ਇਸੇ ਥਾਂ ਦੱਖਣੀ ਓਅੰਕਾਰਉੱਚਾਰਣ ਕੀਤਾ ਹੈ¹ ੩. ਵ੍ਯ- ਹਾਂ੪. ਸਤ੍ਯ. ਯਥਾਰਥ. ਠੀਕ.

¹ਰਾਵਲਪਿੰਡੀ ਭਾਈ ਬੂਟਾ ਸਿੰਘ ਹਕੀਮ ਦੀ ਧਰਮਸਾਲਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇੱਕ ਬਹੁਤ ਪੁਰਾਣੀ ਲਿਖਤ ਦੀ ਬੀੜ ਹੈ, ਜਿਸ ਵਿੱਚ ਰਾਮਕਲੀ ਰਾਗ ਦੇ ਦੱਖਣੀ ਓਅੰਕਾਰ ਤੋਂ ਇਲਾਵਾ, ਇੱਕ ਹੋਰ ੮੭ ਪਦਾਂ (ਪੌੜੀਆਂ) ਦੀ ਓਅੰਕਾਰ ਬਾਣੀ ਹੈ, ਜਿਸ ਦਾ ਅਰੰਭ ਇਉਂ ਹੁੰਦਾ ਹੈ:- ਓਅੰਕਾਰ ਮ ੧. (ਪੰਨਾ ੧੩੧੫) ਓਅੰਕਾਰ ਨਿਰਮਲ ਸਭ ਥਾਨਿਤਾਤੇ ਹੋਈ ਸਗਲੀ ਖਾਨਿਖਾਣਿ ਖਾਣਿ ਮਹਿ ਬਹੁ ਬਿਸਥਾਰਾਆਪੇ ਜਾਣੈ ਸਿਰਜਣਹਾਰਾ ਸਿਰਜਨਹਾਰ ਕੇ ਕੇਤੇ ਭੇਖਭੇਖ ਭੇਖ ਮਹਿ ਰਹੈ ਅਲੇਖ. (੧) *** ਭਉ ਭਾਗਾ ਨਿਰਭਉ ਘਰਿ ਆਇਆਤਬ ਇਹ ਚਰਨ ਪਖਾਲੈ ਮਾਇਆਮਾਇਆਧੀਨ ਸੇਵਿਕ ਦਰਿ ਠਾਢੀਜਾਕੇ ਚਰਨਕਵਲ ਰੁਚਿ ਬਾਢੀਦ੍ਰਿਸਟਿ ਮਾਇ ਸਾਰਾ ਜਗ ਦੇਖੈਆਪਿ ਅਲੇਖੀ ਅਉਰ ਸਭ ਲੇਖੈ੮੧.

Few of God’s attributes named in the hymn of Manglacharan:


ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ
Ik­oaʼnkār saṯ nām karṯā purakẖ nirbẖa­o nirvair akāl mūraṯ ajūnī saibẖaʼn gur parsāḏ.

One Universal Creator God. The Name Is Truth; Creator; Without Fear and rancor (Ill Will); Timeless Form; Beyond Birth, Self-Existent. Realized by the Grace of the holy Preceptor.

It is not possible to write on the attributes of the Creator even in Google’s life times, to which Guru Nanak writes further in Japji and Siri Raag;

ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ
Laykhaa Ho-ay Ta Likee-ai Laykhai Ho-ay Vinaas.

If you try to write an account of God, you will surely finish yourself before you finish writing about God.-----Guru Nanak, Japji, AGGS, Page, 5-4

ਬਹੁਤਾ ਕਰਮੁ ਲਿਖਿਆ ਨਾ ਜਾਇ
Bahutaa Karam Likhi-aa Naa Jaa-ay.

God’s Blessings are so abundant that there can be no written account of them.-----Guru Nanak, Japji, AGGS, Page, 5-11
ਨਾਨਕ ਕਾਗਦ ਲਖ ਮਣਾ ਪੜਿ ਪੜਿ ਕੀਚੈ ਭਾਉ
ਮਸੂ ਤੋਟਿ ਨ ਆਵਈ ਲੇਖਣਿ ਪਉਣੁ ਚਲਾਉ
ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ
Nanak Kaagad Lakh Manaa Parh Parh Keechai Bhaa-o, Masoo Tot Na Aavee Laykhan Pa-un Chalaa-o, Bhee Tayree Keemat Naa Pavai Ha-o Kayvad Aakhaa Naa-o.

O Nanak, if I had hundreds of thousands of stacks of paper, and if I were to read and recite and embrace love for the Eternal God, and if ink were never to fail me, and if my pen were able to move like the speed of wind, it would be beyond me to gauge the depth of unfathomable God or even describe the Greatness of Your Name?-----Guru Nanak, Siri Raag, AGGS, Page, 15-1

God is Infinite- ਅਪਾਰ- and Nirantar-ਨਿਰੰਤਰ-With In/continuously/omnipresent. The following hymns refer to his attributes;

ਆਪੇ ਪਟੀ ਕਲਮ ਆਪਿ ਉਪਰਿ ਲੇਖੁ ਭਿ ਤੂੰ
ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ
Āpė patī kalam āp upar lėkẖ bẖe ṯūʼn, Ėko kahī­ai nānkā ḏūjā kāhė kū.

God, You Yourself are the writing tablet, and You Yourself are the pen. You are also what is written on it. Speak of the One God, O Nanak; how could there be any other?-----Guru Nanak, Raag Malar, AGGS, Page, 1291-14
ਆਪੇ ਕੰਡਾ ਤੋਲੁ ਤਰਾਜੀ ਆਪੇ ਤੋਲਣਹਾਰਾ
ਆਪੇ ਦੇਖੈ ਆਪੇ ਬੂਝੈ ਆਪੇ ਹੈ ਵਣਜਾਰਾ
Āpė kandā ṯol ṯarājī āpė ṯolaṇhārā, Āpė ḏėkẖai āpė būjẖai āpė hai vaṇjārā.

You Yourself is the balance, the weights and the scale; You Yourself is the Weigher. You Yourself see, and You Yourself understands; You Yourself is the trader.-----Guru Nanak, Raag Suhi, AGGS, Page, 731-3
ਆਪੇ ਕੰਡਾ ਆਪਿ ਤਰਾਜੀ ਪ੍ਰਭਿ ਆਪੇ ਤੋਲਿ ਤੋਲਾਇਆ
ਆਪੇ ਸਾਹੁ ਆਪੇ ਵਣਜਾਰਾ ਆਪੇ ਵਣਜੁ ਕਰਾਇਆ
Āpė kandā āp ṯarājī parabẖ āpė ṯol ṯolā­i­ā, Āpė sāhu āpė vaṇjārā āpė vaṇaj karā­i­ā.

God,  Itself is the balance scale, It Itself is the Weigher, and It Itself weighs with the weights. It Itself is the banker, It Itself is the trader, and It Itself makes the trades.-----Guru Amar Das, Raag Sorath, AGGS, Page, 605-15
                                  ਆਪੀਨ੍ਹ੍ਹੈ ਆਪੁ ਸਾਜਿਓਨੁ ਆਪੇ ਹੀ ਥੰਮ੍ਹ੍ਹਿ ਖਲੋਆ
ਆਪੇ ਪਟੀ ਕਲਮ ਆਪਿ ਆਪਿ ਲਿਖਣਹਾਰਾ ਹੋਆ
Āpīnĥai āp sāji­on āpė hī thamiĥ kẖalo­ā, Āpė patī kalam āp āp likẖaṇhārā ho­ā.

God created Itself, and It Itself is the supporting pillar. It Itself is the paper, It Itself is the pen, and It Itself is the writer.-----Sata Balwand, AGGS, Page, 968-14

No comments: