ALLAH/ਅਲਹੁ
The word Allahu/ ਅਲਹੁ have been used in AGGS many times by Guru Nanak, Guru Arjan, Kabir, and Namdev for the One Creator, which created all the creation. Every human has a right to call the Creator according to his understanding. Following are the references from AGGS for the use of this word. Guru Arjan even called that neither he is Hindu nor Muslim.
ਬਾਬਾ
ਅਲਹੁ ਅਗਮ ਅਪਾਰੁ ॥
Bābā
alhu agam apār.
ਅਲਾਹੁ
ਅਲਖੁ ਅਗੰਮੁ ਕਾਦਰੁ ਕਰਣਹਾਰੁ ਕਰੀਮੁ॥
Alāhu
alakẖ agamm kāḏar karanhār karīm.
God is Allah, the Unknowable, the Inaccessible, All-powerful and Merciful Creator. -----Guru Nanak, Siri Raag, AGGS, Page, 64-9
ਕਲਿ
ਮਹਿ ਬੇਦੁ ਅਥਰਬਣੁ ਹੂਆ ਨਾਉ ਖੁਦਾਈ ਅਲਹੁ ਭਇਆ॥
Kal
mėh beḏ atharbaṇ hū▫ā nā▫o kẖuḏā▫ī alhu bẖa▫i▫ā.
ਆਦਿ
ਪੁਰਖ ਕਉ ਅਲਹੁ ਕਹੀਐ ਸੇਖਾਂ ਆਈ ਵਾਰੀ॥
Āḏ
purakẖ ka▫o alhu kahī▫ai sekẖāʼn ā▫ī vārī.
ਏਕੋ
ਅਲਹੁ ਪਾਰਬ੍ਰਹਮ ॥
Ėko
alhu pārbarahm.
ਅਲਹ
ਅਗਮ ਖੁਦਾਈ ਬੰਦੇ ॥
ਛੋਡਿ
ਖਿਆਲ ਦੁਨੀਆ ਕੇ ਧੰਧੇ ॥
ਹੋਇ ਪੈ ਖਾਕ ਫਕੀਰ ਮੁਸਾਫਰੁ ਇਹੁ ਦਰਵੇਸੁ ਕਬੂਲੁ ਦਰਾ ॥
ਸਚੁ
ਨਿਵਾਜ ਯਕੀਨ ਮੁਸਲਾ ॥
ਮਨਸਾ
ਮਾਰਿ ਨਿਵਾਰਿਹੁ ਆਸਾ ॥
ਦੇਹ
ਮਸੀਤਿ ਮਨੁ ਮਉਲਾਣਾ ਕਲਮ ਖੁਦਾਈ ਪਾਕੁ ਖਰਾ ॥
ਸਰਾ
ਸਰੀਅਤਿ ਲੇ ਕੰਮਾਵਹੁ ॥
ਤਰੀਕਤਿ ਤਰਕ ਖੋਜਿ ਟੋਲਾਵਹੁ ॥
ਮਾਰਫਤਿ
ਮਨੁ ਮਾਰਹੁ ਅਬਦਾਲਾ ਮਿਲਹੁ ਹਕੀਕਤਿ ਜਿਤੁ ਫਿਰਿ ਨ ਮਰਾ ॥
ਕੁਰਾਣੁ
ਕਤੇਬ ਦਿਲ ਮਾਹਿ ਕਮਾਹੀ ॥
ਦਸ
ਅਉਰਾਤ ਰਖਹੁ ਬਦ ਰਾਹੀ ॥
ਪੰਚ
ਮਰਦ ਸਿਦਕਿ ਲੇ ਬਾਧਹੁ ਖੈਰਿ ਸਬੂਰੀ ਕਬੂਲ ਪਰਾ ॥
ਮਕਾ
ਮਿਹਰ ਰੋਜਾ ਪੈ ਖਾਕਾ ॥
ਭਿਸਤੁ
ਪੀਰ ਲਫਜ ਕਮਾਇ ਅੰਦਾਜਾ ॥
ਹੂਰ
ਨੂਰ ਮੁਸਕੁ ਖੁਦਾਇਆ ਬੰਦਗੀ ਅਲਹ ਆਲਾ ਹੁਜਰਾ ॥
ਸਚੁ
ਕਮਾਵੈ ਸੋਈ ਕਾਜੀ ॥
ਜੋ
ਦਿਲੁ ਸੋਧੈ ਸੋਈ ਹਾਜੀ ॥
ਸੋ
ਮੁਲਾ ਮਲਊਨ ਨਿਵਾਰੈ ਸੋ ਦਰਵੇਸੁ ਜਿਸੁ ਸਿਫਤਿ ਧਰਾ ॥
ਸਭੇ
ਵਖਤ ਸਭੇ ਕਰਿ ਵੇਲਾ ॥
ਖਾਲਕੁ
ਯਾਦਿ ਦਿਲੈ ਮਹਿ ਮਉਲਾ ॥
ਤਸਬੀ
ਯਾਦਿ ਕਰਹੁ ਦਸ ਮਰਦਨੁ ਸੁੰਨਤਿ ਸੀਲੁ ਬੰਧਾਨਿ ਬਰਾ ॥
ਦਿਲ
ਮਹਿ ਜਾਨਹੁ ਸਭ ਫਿਲਹਾਲਾ ॥
ਖਿਲਖਾਨਾ
ਬਿਰਾਦਰ ਹਮੂ ਜੰਜਾਲਾ ॥
ਮੀਰ
ਮਲਕ ਉਮਰੇ ਫਾਨਾਇਆ ਏਕ ਮੁਕਾਮ ਖੁਦਾਇ ਦਰਾ ॥
ਅਵਲਿ
ਸਿਫਤਿ ਦੂਜੀ ਸਾਬੂਰੀ ॥
ਤੀਜੈ
ਹਲੇਮੀ ਚਉਥੈ ਖੈਰੀ ॥
ਪੰਜਵੈ
ਪੰਜੇ ਇਕਤੁ ਮੁਕਾਮੈ ਏਹਿ ਪੰਜਿ ਵਖਤ ਤੇਰੇ ਅਪਰਪਰਾ ॥
ਸਗਲੀ
ਜਾਨਿ ਕਰਹੁ ਮਉਦੀਫਾ ॥
ਬਦ
ਅਮਲ ਛੋਡਿ ਕਰਹੁ ਹਥਿ ਕੂਜਾ ॥
ਖੁਦਾਇ
ਏਕੁ ਬੁਝਿ ਦੇਵਹੁ ਬਾਂਗਾਂ ਬੁਰਗੂ ਬਰਖੁਰਦਾਰ ਖਰਾ ॥
ਹਕੁ
ਹਲਾਲੁ ਬਖੋਰਹੁ ਖਾਣਾ ॥
ਦਿਲ
ਦਰੀਆਉ ਧੋਵਹੁ ਮੈਲਾਣਾ ॥
ਪੀਰੁ
ਪਛਾਣੈ ਭਿਸਤੀ ਸੋਈ ਅਜਰਾਈਲੁ ਨ ਦੋਜ ਠਰਾ ॥
ਕਾਇਆ ਕਿਰਦਾਰ ਅਉਰਤ ਯਕੀਨਾ ॥
ਰੰਗ
ਤਮਾਸੇ ਮਾਣਿ ਹਕੀਨਾ ॥
ਨਾਪਾਕ
ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ ॥
ਮੁਸਲਮਾਣੁ
ਮੋਮ ਦਿਲਿ ਹੋਵੈ ॥
ਅੰਤਰ
ਕੀ ਮਲੁ ਦਿਲ ਤੇ ਧੋਵੈ ॥
ਦੁਨੀਆ
ਰੰਗ ਨ ਆਵੈ ਨੜੈ ਜਿਉ ਕੁਸਮ ਪਾਟੁ ਘਿਉ ਪਾਕੁ ਹਰਾ ॥
ਜਾ
ਕਉ ਮਿਹਰ ਮਿਹਰ ਮਿਹਰਵਾਨਾ ॥
ਸੋਈ
ਮਰਦੁ ਮਰਦੁ ਮਰਦਾਨਾ ॥
ਸੋਈ
ਸੇਖੁ ਮਸਾਇਕੁ ਹਾਜੀ ਸੋ ਬੰਦਾ ਜਿਸੁ ਨਜਰਿ ਨਰਾ ॥
ਕੁਦਰਤਿ
ਕਾਦਰ ਕਰਣ ਕਰੀਮਾ ॥
ਸਿਫਤਿ
ਮੁਹਬਤਿ ਅਥਾਹ ਰਹੀਮਾ ॥
ਹਕੁ
ਹੁਕਮੁ ਸਚੁ ਖੁਦਾਇਆ ਬੁਝਿ ਨਾਨਕ ਬੰਦਿ ਖਲਾਸ ਤਰਾ ॥
Alah
agam kẖuḏā¬ī banḏė. Cẖẖod kẖi¬āl ḏunī¬ā kė ḏẖanḏẖė. Ho¬ė pai kẖāk fakīr musāfar
ih ḏarvės kabūl ḏarā. Sacẖ nivāj yakīn muslā. Mansā mār nivārihu āsā. Ḏėh masīṯ
man ma¬ulāṇā kalam kẖuḏā¬ī pāk kẖarā. Sarā sarī¬aṯ lė kammāvahu. Ŧarīkaṯ ṯarak
kẖoj tolāvahu. Mārfaṯ man mārahu abḏālā milhu hakīkaṯ jiṯ fir na marā. Kurāṇ
kaṯėb ḏil māhi kamāhī. Ḏas a¬urāṯ rakẖahu baḏ rāhī. Pancẖ maraḏ siḏak lė bāḏẖhu
kẖair sabūrī kabūl parā. Makā mihar rojā pai kẖākā. Bẖisaṯ pīr lafaj kamā¬ė
anḏājā. Hūr nūr musak kẖuḏā¬i¬ā banḏagī alah ālā hujrā. Sacẖ kamāvai so¬ī kājī.
Jo ḏil soḏẖai so¬ī hājī. So mulā mala¬ūn nivārai so ḏarvės jis sifaṯ ḏẖarā.
Sabẖė vakẖaṯ sabẖė kar vėlā. Kẖālak yāḏ ḏilai meh ma¬ulā. Ŧasbī yāḏ karahu ḏas
marḏan sunaṯ sīl banḏẖān barā. Ḏil meh jānhu sabẖ filhālā. Kẖilkẖānā birāḏar
hamū janjālā. Mīr malak umrė fānā¬i¬ā ėk mukām kẖuḏā¬ė ḏarā. Aval sifaṯ ḏūjī
sābūrī. Ŧījai halėmī cẖa¬uthai kẖairī. Punjvai panjė ikaṯ mukāmai ėhi panj
vakẖaṯ ṯėrė aparparā. Saglī jān karahu ma¬uḏīfā. Baḏ amal cẖẖod karahu hath
kūjā. Kẖuḏā¬ė ėk bujẖ ḏėvhu bāʼngāʼn burgū barkẖurḏār kẖarā. Hak halāl bakẖorahu
kẖāṇā. Ḏil ḏarī¬ā¬o ḏẖovahu mailāṇā. Pīr pacẖẖāṇai bẖisṯī so¬ī ajrā¬īl na ḏoj
ṯẖarā. Kā¬i¬ā kirḏār a¬uraṯ yakīnā. Rang ṯamāsė māṇ hakīnā. Nāpāk pāk kar haḏūr
haḏīsā sābaṯ sūraṯ ḏasṯār sirā. Musalmāṇ mom ḏil hovai. Anṯar kī mal ḏil ṯė
ḏẖovai. Ḏunī¬ā rang na āvai nėṛai ji¬o kusam pāt gẖi¬o pāk harā. Jā ka¬o mihar
mihar miharvānā. So¬ī maraḏ maraḏ marḏānā. So¬ī sėkẖ masā¬ik hājī so banḏā jis
najar narā. Kuḏraṯ kāḏar karaṇ karīmā. Sifaṯ muhabaṯ athāh rahīmā. Hak hukam
sacẖ kẖuḏā¬i¬ā bujẖ Nānak banḏ kẖalās ṯarā.
ਏਕੁ
ਗੁਸਾਈ ਅਲਹੁ ਮੇਰਾ ॥
ਹਿੰਦੂ
ਤੁਰਕ ਦੁਹਾਂ ਨੇਬੇਰਾ ॥੧॥ ਰਹਾਉ ॥
ਏਕੋ
ਸੇਵੀ ਅਵਰੁ ਨ ਦੂਜਾ ॥੨॥
ਹਜ
ਕਾਬੈ ਜਾਉ ਨ ਤੀਰਥ ਪੂਜਾ ॥
ਪੂਜਾ
ਕਰਉ ਨ ਨਿਵਾਜ ਗੁਜਾਰਉ ॥
ਏਕ
ਨਿਰੰਕਾਰ ਲੇ ਰਿਦੈ ਨਮਸਕਾਰਉ ॥੩॥
ਨਾ
ਹਮ ਹਿੰਦੂ ਨ ਮੁਸਲਮਾਨ ॥
ਅਲਹ
ਰਾਮ ਕੇ ਪਿੰਡੁ ਪਰਾਨ ॥੪॥
Ėk
gusā▫ī alhu merā. Hinḏū ṯurak ḏuhāʼn neberā. rahā▫o. Haj kābai jā▫o na
ṯirath pūjā. Ėko sevī avar na ḏūjā. Pūjā kara▫o na nivāj gujāra▫o. Ėk
nirankār le riḏai namaskāra▫o. Nā ham hinḏū na musalmān. Alah rām ke pind
parān.
ਰੋਜਾ
ਧਰੈ ਮਨਾਵੈ ਅਲਹੁ ਸੁਆਦਤਿ ਜੀਅ ਸੰਘਾਰੈ ॥
ਸਾਚੁ
ਕਤੇਬ ਬਖਾਨੈ ਅਲਹੁ ਨਾਰਿ ਪੁਰਖੁ ਨਹੀ ਕੋਈ ॥
Rojā
ḏẖarai manāvai alhu su▫āḏaṯ jī▫a sangẖārai. Sācẖ kaṯeb bakẖānai alhu nār purakẖ
nahī ko▫ī.
ਅਲਹੁ
ਗੈਬੁ ਸਗਲ ਘਟ ਭੀਤਰਿ ਹਿਰਦੈ ਲੇਹੁ ਬਿਚਾਰੀ ॥
ਅਲਹੁ
ਗੈਬੁ ਸਗਲ ਘਟ ਭੀਤਰਿ ਹਿਰਦੈ ਲੇਹੁ ਬਿਚਾਰੀ ॥
Alhu
gaib sagal gẖat bẖīṯar hirḏai leho bicẖārī. Hinḏū ṯurak duhū▫aʼn mėh ekai kahai Kabīr pukārī.
ਅਲਹੁ
ਏਕੁ ਮਸੀਤਿ ਬਸਤੁ ਹੈ ਅਵਰੁ ਮੁਲਖੁ ਕਿਸੁ ਕੇਰਾ ॥
ਅਲਹ
ਰਾਮ ਜੀਵਉ ਤੇਰੇ ਨਾਈ ॥
Alhu
ek masīṯ basaṯ hai avar mulakẖ kis kerā. Alah rām jīva▫o ṯere nā▫ī.
ਏਤੇ
ਅਉਰਤ ਮਰਦਾ ਸਾਜੇ ਏ ਸਭ ਰੂਪ ਤੁਮ੍ਹ੍ਹਾਰੇ ॥
ਕਬੀਰੁ
ਪੂੰਗਰਾ ਰਾਮ ਅਲਹ ਕਾ ਸਭ ਗੁਰ ਪੀਰ ਹਮਾਰੇ ॥੫॥
ਕਹਤੁ ਕਬੀਰੁ ਸੁਨਹੁ ਨਰ ਨਰਵੈ ਪਰਹੁ ਏਕ ਕੀ ਸਰਨਾ ॥
ਕੇਵਲ
ਨਾਮੁ ਜਪਹੁ ਰੇ ਪ੍ਰਾਨੀ ਤਬ ਹੀ ਨਿਹਚੈ ਤਰਨਾ ॥੬॥੨॥
Ėṯe
a▫uraṯ marḏā sāje e sabẖ rūp ṯumĥāre.Kabīr pūngrā rām alah kā sabẖ gur pīr
hamāre Kahaṯ Kabīr sunhu nar narvai parahu ek kī sarnā. Keval nām japahu
re parānī ṯab hī nihcẖai ṯarnā.
You fashioned all these men and women, God. All these are Your Forms. Kabir is the child of God/Allah/Ram. All the Gurus and prophets are mine. Says Kabir, listen, O men and women: seek the Sanctuary of the One. Chant the Name of the God, O mortals, and you shall surely be carried across. ------Kabir, Raag Parbhati, AGGS, Page, 1349-17
ਅਵਲਿ
ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥
ਏਕ
ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥
ਲੋਗਾ ਭਰਮਿ ਨ ਭੂਲਹੁ ਭਾਈ ॥
ਖਾਲਿਕੁ
ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ ॥੧॥ ਰਹਾਉ ॥
ਮਾਟੀ
ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ ॥
ਨਾ
ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ ॥੨॥
ਸਭ
ਮਹਿ ਸਚਾ ਏਕੋ ਸੋਈ ਤਿਸ ਕਾ ਕੀਆ ਸਭੁ ਕਛੁ ਹੋਈ ॥
ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ ॥੩॥
Aval
alah nūr upā▫i▫ā kuḏraṯ ke sabẖ banḏe.
Ėk nūr ṯe sabẖ jag upji▫ā ka▫un bẖale ko manḏe. Logā bẖaram na bẖūlahu
bẖā▫ī.Kẖālik kẖalak kẖalak mėh kẖālik pūr rahi▫o sarab ṯẖāʼn▫ī. rahā▫o.
Mātī ek anek bẖāʼnṯ kar sājī sājanhārai. Nā kacẖẖ pocẖ mātī ke bẖāʼnde nā kacẖẖ
pocẖ kumbẖārai. Sabẖ mėh sacẖā eko so▫ī ṯis kā kī▫ā sabẖ kacẖẖ ho▫ī.Hukam
pacẖẖānai so eko jānai banḏā kahī▫ai so▫ī.
ਅਲਹੁ
ਅਲਖੁ ਨ ਜਾਈ ਲਖਿਆ ਗੁਰਿ ਗੁੜੁ ਦੀਨਾ ਮੀਠਾ ॥
ਕਹਿ ਕਬੀਰ ਮੇਰੀ ਸੰਕਾ ਨਾਸੀ ਸਰਬ ਨਿਰੰਜਨੁ ਡੀਠਾ ॥੪॥੩॥
Alhu
alakẖ na jā▫ī lakẖi▫ā gur guṛ ḏīnā mīṯẖā. Kahi Kabīr merī sankā nāsī sarab niranjan dīṯẖā.
ਸੇਖ
ਸਬੂਰੀ ਬਾਹਰ ਕਿਆ ਹਜ ਕਾਬੇ ਜਾਇ ॥
ਕਬੀਰ
ਜਾ ਕੀ ਦਿਲ ਸਾਬਤਿ ਨਹੀ ਤਾ ਕਉ ਕਹਾਂ ਖੁਦਾਇ ॥੧੮੫॥
ਕਬੀਰ ਅਲਹ ਕੀ ਕਰਿ ਬੰਦਗੀ ਜਿਹ ਸਿਮਰਤ ਦੁਖੁ ਜਾਇ ॥
ਦਿਲ ਮਹਿ ਸਾਂਈ ਪਰਗਟੈ ਬੁਝੈ ਬਲੰਤੀ ਨਾਂਇ ॥੧੮੬॥
Sekẖ
sabūrī bāhrā ki▫ā haj kābe jā▫e.Kabīr jā kī ḏil sābaṯ nahī ṯā ka▫o kahāʼn
kẖuḏā▫e. Kabīr alah kī kar banḏagī jih simraṯ ḏukẖ jā▫e. Ḏil mėh sāʼn▫ī pargatai bujẖai balanṯī nāʼn▫e.
Bhagat Kabir ponders on it in Raag Parbhati:
ਅਲਹੁ
ਏਕੁ ਮਸੀਤਿ ਬਸਤੁ ਹੈ ਅਵਰੁ ਮੁਲਖੁ ਕਿਸੁ ਕੇਰਾ ॥
ਹਿੰਦੂ
ਮੂਰਤਿ ਨਾਮ ਨਿਵਾਸੀ ਦੁਹ ਮਹਿ ਤਤੁ ਨ ਹੇਰਾ ॥
ਅਲਹ
ਰਾਮ ਜੀਵਉ ਤੇਰੇ ਨਾਈ ॥
ਤੂ
ਕਰਿ ਮਿਹਰਾਮਤਿ ਸਾਈ ॥
ਦਖਨ
ਦੇਸਿ ਹਰੀ ਕਾ ਬਾਸਾ ਪਛਿਮਿ ਅਲਹ ਮੁਕਾਮਾ ॥
ਦਿਲ
ਮਹਿ ਖੋਜਿ ਦਿਲੈ ਦਿਲਿ ਖੋਜਹੁ ਏਹੀ ਠਉਰ ਮੁਕਾਮਾ ॥
ਬ੍ਰਹਮਨ
ਗਿਆਸ ਕਰਹਿ ਚਉਬੀਸਾ ਕਾਜੀ ਮਹ ਰਮਜਾਨਾ ॥
ਗਿਆਰਹ
ਮਾਸ ਪਾਸ ਕੈ ਰਾਖੇ ਏਕੈ ਮਾਹਿ ਨਿਧਾਨਾ ॥
ਕਹਾ
ਉਡੀਸੇ ਮਜਨੁ ਕੀਆ ਕਿਆ ਮਸੀਤਿ ਸਿਰੁ ਨਾਂਏਂ ॥
ਦਿਲ
ਮਹਿ ਕਪਟੁ ਨਿਵਾਜ ਗੁਜਾਰੈ ਕਿਆ ਹਜ ਕਾਬੈ ਜਾਂਏਂ ॥
ਏਤੇ
ਅਉਰਤ ਮਰਦਾ ਸਾਜੇ ਏ ਸਭ ਰੂਪ ਤੁਮ੍ਹ੍ਹਾਰੇ ॥
ਕਬੀਰੁ
ਪੂੰਗਰਾ ਰਾਮ ਅਲਹ ਕਾ ਸਭ ਗੁਰ ਪੀਰ ਹਮਾਰੇ ॥
ਕਹਤੁ
ਕਬੀਰੁ ਸੁਨਹੁ ਨਰ ਨਰਵੈ ਪਰਹੁ ਏਕ ਕੀ ਸਰਨਾ
ਕੇਵਲ
ਨਾਮੁ ਜਪਹੁ ਰੇ ਪ੍ਰਾਨੀ ਤਬ ਹੀ ਨਿਹਚੈ ਤਰਨਾ ॥
Alhu
Ayk Maseet Basat Hai Avar Mulakh Kis Kayraa, Hindoo Moorat Naam Nivaasee Duh
Meh Tat Na Hayraa. Alah Raam Jeeva-o Tayray Naa-ee, Too Kar Mihraamat Saa-ee.
Dakhan Days Haree Kaa Baasaa Pachhim Alah Mukaamaa, Dil Meh Khoj Dilai Dil
Khojahu Ayhee Tha-ur Mukaamaa. Barahman Gi-aas Karahi Cha-ubeesaa Kaajee Mah
Ramjaanaa, Gi-aareh Maas Paas Kai Raakhay Aikai Maahi NiDhaanaa. Kahaa Udeesay
Majan Kee-aa Ki-aa Maseet Sir NaaN-ayN, Dil Meh Kapat Nivaaj Gujaarai Ki-Aa Haj
Kaabai JaaN-ayN. Aytay A-urat Mardaa Saajay Ay Sabh Roop TumHaaray, Kabir
Poongraa Raam Alah Kaa Sabh Gur Peer Hamaaray. Kahat Kabir Sunhu Nar Narvai
Parahu Ayk Kee Sarnaa, Kayval Naam Japahu Ray Paraanee Tab Hee Nihchai Tarnaa.
If God Allah lives only in the mosque, then to whom does the rest of the world belong? According to the Hindus, God's Name abides in the idol, but there is no truth in either of these claims. O Allah, O Ram, I live by Your Name. Please show mercy to me, O Master. The God of the Hindus lives in the southern lands, and the God of the Muslims lives in the west. So search in your heart - look deep into your heart of hearts; this is the home and the place where God lives. The Brahmins observe twenty-four fasts during the year, and the Muslims fast during the month of Ramadan. The Muslims set aside eleven months, and claim that the treasure is only in the one month. What is the use of bathing at Orissa? Why do the Muslims bow their heads in the mosque? If someone has deception in his heart, what good is it for him to utter prayers? And what good is it for him to go on pilgrimage to Mecca? You fashioned all these men and women, O God, all these are Your Forms. Kabir is the child of God/Allah/Ram. All the Gurus and prophets are mine. Says Kabir, listen, O men and women: seek the Sanctuary of the One. Chant the Naam/God’s Name, O mortals, and you shall surely be carried across. -----Kabir, Raag Parbhati, AGGS, Page, 1349
ਰੁਦਨੁ
ਕਰੈ ਨਾਮੇ ਕੀ ਮਾਇ ॥
ਛੋਡਿ
ਰਾਮੁ ਕੀ ਨ ਭਜਹਿ ਖੁਦਾਇ ॥
Ruḏan
karai nāme kī mā▫e.Cẖẖod rām kī na bẖajėh kẖuḏā▫e.
Naam Dev’s mother began to cry, "Why don't you abandon your God Ram, and worship the God Allah?"------Nam Dev, Raag Bhairo, AGGS, Page, 1165-17
No comments:
Post a Comment